:

ਚੰਡੀਗੜ੍ਹ ਦੇ ਸੈਕਟਰ 26 ’ਚ ਕਲੱਬ ਦੇ ਬਾਹਰ ਧਮਾਕਾ


ਚੰਡੀਗੜ੍ਹ ਦੇ ਸੈਕਟਰ 26 ’ਚ ਕਲੱਬ ਦੇ ਬਾਹਰ ਧਮਾਕਾ

ਚੰਡੀਗੜ੍ਹ

ਚੰਡੀਗੜ੍ਹ ਦੇ ਸੈਕਟਰ 26 ਵਿਚ ਦਿਓੜਾ ਕਲੱਬ ਦੇ ਬਾਹਰ ਧਮਾਕਾ ਹੋਣ ਦੀ ਖਬਰ ਹੈ। ਇਹ ਧਮਾਕਾ ਸਵੇਰੇ 4.00 ਵਜੇ ਹੋਇਆ ਹੈ। ਧਮਾਕੇ ਕਾਰਣ ਕਲੱਬ ਦੀਆਂ ਦੇ ਸ਼ੀਸ਼ੇ ਟੁੱਟ ਗਏ।
ਮੌਕੇ ’ਤੇ ਪੁਲਿਸ ਤੇ ਸੀ ਐਫ ਐਸ ਐਲ ਦੀਆਂ ਟੀਮਾਂ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਇਹ ਦੇਸੀ ਬੰਬ ਸੁੱਟਿਆ ਹੈ।


Source babushahi