:

ਤਰਨ ਤਾਰਨ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਉਂਟਰ


ਤਰਨ ਤਾਰਨ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਉਂਟਰ
 
ਤਰਨ ਤਾਰਨ

ਜਾਣਕਾਰੀ ਦਿੰਦੇ ਐਸ ਐਸ ਪੀ ਤਰਨ ਤਾਰਨ ਨੇ ਦੱਸਿਆ  ਜੁਗਰਾਜ ਸਿੰਘ ਉਰਫ਼ ਜੱਜਾ ਜੋ ਮੁਰਦਪੁਰ ਮੁਹੱਲਾ ਤਰਨ ਤਾਰਨ ਦਾ ਰਹਿਣ ਵਾਲਾ ਹੈ ਜਿਸਦੇ 4 ਤੋ ਵੱਧ ਕਤਲ ਦੇ ਮੁਕੱਦਮੇ ਦਰਜ ਹਨ ਪੁਲਿਸ ਨੂੰ ਲੋੜੀਂਦਾ ਸੀ । ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਇਸਦਾ ਟ੍ਰੈਪ ਲਗਾਇਆ ਅਤੇ ਇਸਨੇ ਪੁਲਿਸ ਵੱਲ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਇਸਤੇ ਗੋਲੀ ਚਲਾਈ ਜੋ ਇਸਦੀ ਲੱਤ ਵਿੱਚ ਲੱਗੀ ਤੇ ਇਸਨੂੰ ਕਾਬੂ ਕੀਤਾ ਗਿਆ ਹੈ ਇਸ ਕੋਲੋਂ 45 ਬੋਰ ਪਿਸਟਲ ਬਰਾਮਦ ਕੀਤਾ ਗਿਆ ਹੈ।


Source babushahi