ਬਰਨਾਲਾ – ਵਿਜੀਲੈਂਸ ਨੇ ਤਹਿਸੀਲਦਾਰ ਕੀਤਾ ਗ੍ਰਫਤਾਰ ਗ੍ਰਿਫਤਾਰ
- Admin Default
- 27 Nov, 2024 10:59
ਬਰਨਾਲਾ – ਵਿਜੀਲੈਂਸ ਨੇ ਤਹਿਸੀਲਦਾਰ ਕੀਤਾ ਗ੍ਰਫਤਾਰ ਗ੍ਰਿਫਤਾਰ
ਬਰਨਾਲਾ
ਵਿਜੀਲੈਂਸ ਬਰਨਾਲਾ ਦੀ ਟੀਮ ਨੇ ਭ੍ਰਿਸ਼ਟਾਚਾਰ ਰੋਕੋ ਮੁਹਿਮ ਦੇ ਤਹਿਤ ਬਰਨਾਲਾ ਜਿਲੇ ਦੇ ਤਹਿਸੀਲ ਤਪਾ ਦੇ ਵਿੱਚ ਤੈਨਾਤ ਸੁਖਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਨੇ ਵਿਜੀਲੈਂਸ ਤਹਿਸੀਲਦਾਰ ਨੂੰ ਇੱਕ ਟਰੈਪ ਲਾ ਕੇ ਗ੍ਰਿਫਤਾਰ ਕੀਤਾ ਹੈ। ਇਸ ਦੇ ਬਾਰੇ ਡਿਟੇਲ ਵਿੱਚ ਸੂਚਨਾ ਆਉਣੀ ਹਲੇ ਬਾਕੀ ਹੈ। ਫਿਲਹਾਲ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਵਿਜੀਲੈਂਸ ਦੇ ਅੜਿਕੇ ਤਹਿਸੀਲਦਾਰ ਤਪਾ ਆ ਗਿਆ ਹੈ। ਬਾਕੀ ਅਪਡੇਟ ਜਲਦੀ।







