:

ਚੰਡੀਗੜ੍ਹ: ਕਲੱਬ ਦਾ ਮਾਲਕ ਗ੍ਰਿਫਤਾਰ, ਪਾਟਨਰ ਤੋਂ ਮੰਗ ਰਿਹਾ ਸੀ ਫਿਰੌਤੀ


ਚੰਡੀਗੜ੍ਹ: ਕਲੱਬ ਦਾ ਮਾਲਕ ਗ੍ਰਿਫਤਾਰ, ਪਾਟਨਰ ਤੋਂ ਮੰਗ ਰਿਹਾ ਸੀ ਫਿਰੌਤੀ

- 3 ਦਿਨ ਪਹਿਲਾਂ ਇਸੇ ਕਲੱਬ ਦੇ ਬਾਹਰ ਹੋਇਆ ਸੀ ਬੰਬ ਬਲਾਸਟ

ਚੰਡੀਗੜ੍ਹ

ਚੰਡੀਗੜ੍ਹ ਦੇ ਸੈਕਟਰ 26 ਸਥਿਤ ਦੋ ਕਲੱਬਾਂ ਵਿੱਚ ਤਿੰਨ ਦਿਨ ਪਹਿਲਾਂ ਹੋਏ ਬੰਬ ਬਲਾਸਟਾਂ ਤੋਂ ਬਾਅਦ ਇਕ ਕਲੱਬ ਦੇ ਮਾਲਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਕਲੱਬ ਮਾਲਕ ਤੇ ਦੋਸ਼ ਹੈ ਕਿ, ਉਸਨੇ ਇਸੇ ਹੀ ਕਲੱਬ ਦੇ ਸਾਥੀ ਪਾਟਨਰ ਕੋਲੋਂ ਫਿਰੌਤੀ ਮੰਗੀ ਸੀ।


Source babushahi