- Home
- Crime
ਭੂਚਾਲ ਦੇ ਝਟਕਿਆਂ ਕਾਰਨ ਫੈਲੀ ਦਹਿਸ਼ਤ
- Admin Default
- 04 Dec, 2024 05:34
ਭੂਚਾਲ ਦੇ ਝਟਕਿਆਂ ਕਾਰਨ ਫੈਲੀ ਦਹਿਸ਼ਤ
ਫਿਲੀਪੀਨਜ਼
ਉੱਤਰੀ ਫਿਲੀਪੀਨਜ਼ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਮਾਪੀ ਗਈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐੱਫ.ਜ਼ੈੱਡ.) ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਭੂਚਾਲ ਦਾ ਕੇਂਦਰ 37 ਕਿਲੋਮੀਟਰ (23 ਮੀਲ) ਦੂਰ ਲੁਜ਼ੋਨ ਖੇਤਰ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੇਵਾ ਕੇਂਦਰਾਂ ਵਿੱਚ ਸਰਵਰ ਠੱਪ ਹੋਣ ਕਾਰਨ ਲੋਕ ਖ਼ੁਆਰ, 'ਸਖੀ' ਸਕੀਮ ਕਾਰਨ ਵਧਿਆ ਲੋਡ
- 26 Jun, 2026 11:27
Gallery
Tags
Social Media
Related Posts







