- Home
- Crime
ਪੁਸ਼ਪਾ 2 ਦੇ ਪ੍ਰੀਮੀਅਰ 'ਚ ਮੱਚ ਗਈ ਭਗਦੜ, 1 ਔਰਤ ਦੀ ਮੌਤ
- Admin Default
- 05 Dec, 2024 05:00
ਪੁਸ਼ਪਾ 2 ਦੇ ਪ੍ਰੀਮੀਅਰ 'ਚ ਮੱਚ ਗਈ ਭਗਦੜ, 1 ਔਰਤ ਦੀ ਮੌਤ
ਹੈਦਰਾਬਾਦ
ਪੁਸ਼ਪਾ 2 ਫਿਲਮ:ਸੁਪਰਸਟਾਰ ਅੱਲੂ ਅਰਜੁਨ ਦੀ ਨਵੀਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਹੈਦਰਾਬਾਦ 'ਚ ਵੱਡਾ ਹਾਦਸਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੌਰਾਨ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇੱਕ ਬੱਚਾ ਵੀ ਜ਼ਖਮੀ ਹੋਇਆ ਹੈ।
ਅਰਜੁਨ ਖੁਦ ਵੀ ਥੀਏਟਰ ਪਹੁੰਚੇ ਸਨ, ਜਿਸ ਤੋਂ ਬਾਅਦ ਭੀੜ ਕਾਬੂ ਤੋਂ ਬਾਹਰ ਹੋ ਗਈ ਅਤੇ ਹਾਦਸਾ ਹੋ ਗਿਆ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੇਵਾ ਕੇਂਦਰਾਂ ਵਿੱਚ ਸਰਵਰ ਠੱਪ ਹੋਣ ਕਾਰਨ ਲੋਕ ਖ਼ੁਆਰ, 'ਸਖੀ' ਸਕੀਮ ਕਾਰਨ ਵਧਿਆ ਲੋਡ
- 26 Jun, 2026 11:27
Gallery
Tags
Social Media
Related Posts







