Big braking – ਬਰਨਾਲਾ ਵਿੱਚ ਕਿਉ tower ਤੇ ਚੜ੍ਹ ਗਏ 4 ਬੰਦੇ, ਭਾਰੀ ਸੰਖਿਆ ਵਿਚ ਆਈ ਪੁਲਿਸ, ਮਾਹੌਲ ਤਣਾਅਪੂਰਨ
- Admin Default
- 17 Dec, 2024 05:19
Big braking – ਬਰਨਾਲਾ ਵਿੱਚ ਕਿਉ tower ਤੇ ਚੜ੍ਹ ਗਏ 4 ਬੰਦੇ, ਭਾਰੀ ਸੰਖਿਆ ਵਿਚ ਆਈ ਪੁਲਿਸ, ਮਾਹੌਲ ਤਣਾਅਪੂਰਨ
ਬਰਨਾਲਾ
ਬਰਨਾਲਾ ਵਿੱਚ ਅੱਜ ਸਵੇਰੇ ਮਾਹੌਲ ਤਣਾਓ ਪੂਰਨ ਹੋ ਗਿਆ। 4 ਬੰਦੇ ਬਿਜਲੀ ਦੇ tower ਤੇ ਚੜ੍ਹ ਗਏ। ਪੁਲਸ ਉਹਨਾਂ ਨੂੰ ਥੱਲੇ ਉਤਾਰਨ ਦਾ ਯਤਨ ਕਰ ਰਹੀ ਹੈ। ਭਾਰਤ ਮਾਲਾ ਪ੍ਰੋਜੇਟ ਦੇ ਅਧੀਨ ਪਿੰਡ ਸੰਧੂ ਕਲਾਂ ਵਿੱਚ ਜ਼ਮੀਨ ਤੇ ਪ੍ਰਸ਼ਾਸ਼ਨ ਵੱਲੋਂ ਕਬਜਾ ਕੀਤਾ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿਚ ਜਿਲ੍ਹੇ ਦੇ ਪਿੰਡ ਸੰਧੂ ਕਲਾਂ ਦੇ ਕਿਸਾਨ tower ਤੇ ਚੜ੍ਹ ਗਏ ਅਤੇ ਆਤਮ ਹੱਤਿਆ ਦੀ ਧਮਕੀ ਦੇ ਰਹੇ ਹਨ। ਮਾਹੌਲ ਤਣਾਓ ਪੂਰਨ ਹੈ।
ਹੋਰ ਅਪਡੇਟ ਜਲਦੀ