:

ਪੰਜਾਬ ਪੁਲਿਸ ਦੀ ਚੌਂਕੀ ਤੇ ਗਰਨੇਡ ਨਾਲ ਹਮਲਾ, ਖਾਲਿਸਤਾਨੀ ਸਮਰਥਕ ਧੜੇ ਨੇ ਲਈ ਜਿੰਮੇਦਾਰੀ


ਪੰਜਾਬ ਪੁਲਿਸ ਦੀ ਚੌਂਕੀ ਤੇ ਗਰਨੇਡ ਨਾਲ ਹਮਲਾ, ਖਾਲਿਸਤਾਨੀ ਸਮਰਥਕ ਧੜੇ ਨੇ ਲਈ ਜਿੰਮੇਦਾਰੀ

 ਚੰਡੀਗੜ੍ਹ 

ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਕਲਾਨੌਰ ਕਸਬੇ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਬਖਸ਼ੀ ਵਾਲਾ ਤੇ ਗਰਨੇਡ ਨਾਲ ਹਮਲਾ ਹੋਇਆ ਹੈ‌। ਇਸ ਹਮਲੇ ਦੀ ਜਿੰਮੇਦਾਰੀ ਖਾਲਿਸਤਾਨੀ ਨਾਲ ਸੰਬੰਧਿਤ ਫਤਿਹ ਸਿੰਘ ਬਾਗੀ ਨੇ ਲਈ ਹੈ। ਸੋਸ਼ਲ ਮੀਡੀਆ ਤੇ ਉਸਨੇ ਜਿੰਮੇਦਾਰੀ ਲੈਂਦੇ ਹੋਏ ਲਿਖਿਆ ਹੈ ਕਿ ਇਹ ਹਮਲਾ ਉਹਨਾਂ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਤੱਕ ਲਗਭਗ ਇੱਕ ਮਹੀਨੇ ਵਿੱਚ ਛੇ ਹਮਲੇ ਹੋ ਗਏ ਹਨ ਅਤੇ ਇੱਕ ਹਮਲੇ ਨੂੰ ਨਾ ਕਾਮਯਾਬ ਕਰਨ ਵਿੱਚ ਪੁਲਿਸ ਸਫਲ ਰਹੀ ਹੈ। ਕੁਝ ਦਿਨ ਪਹਿਲਾਂ ਐਨਆਈਏ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬ ਵਿੱਚ ਅੱਤਵਾਦੀ ਹਮਲੇ ਹੋ ਸਕਦੇ ਹਨ। ਪੁਲਿਸ ਆਪਣੀ ਜਾਂਚ ਵਿੱਚ ਜੁੱਟ ਗਈ ਹੈ।


ਸੋਸ਼ਲ ਮੀਡੀਆ ਤੇ ਲਈ ਜਿੰਮੇਦਾਰੀ