:

ਦਿੱਲੀ ਪਬਲਿਕ ਸਕੂਲ ਦਵਾਰਕਾ ਨੂੰ ਮਿਲੀ ਬੰਬ ਦੀ ਧਮਕੀ

ਦਿੱਲੀ ਪਬਲਿਕ ਸਕੂਲ ਦਵਾਰਕਾ ਨੂੰ ਮਿਲੀ ਬੰਬ ਦੀ ਧਮਕੀ

ਨਵੀਂ ਦਿੱਲੀ

: ਦਿੱਲੀ ਪਬਲਿਕ ਸਕੂਲ ਦਵਾਰਕਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਮਗਰੋਂ ਸਕੂਲ ਮੈਨੇਜਮੈਂਟ ਨੇ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਨ ਲਾਈਨ ਕਲਾਸਾਂ ਲਗਾਉਣ ਦੇ ਐਸ ਐਮ ਐਸ ਕੀਤੇ ਗਏ ਹਨ।

Source babushahi