:

ਹਰਿਆਣਾ: ਸਾਬਕਾ ਸੀਐੱਮ ਓਪੀ ਚੌਟਾਲਾ ਦਾ ਦੇਹਾਂਤ

ਹਰਿਆਣਾ: ਸਾਬਕਾ ਸੀਐੱਮ ਓਪੀ ਚੌਟਾਲਾ ਦਾ ਦੇਹਾਂਤ

ਚੰਡੀਗੜ੍ਹ

- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੇ ਦੇਹਾਂਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਓਪੀ ਚੌਟਾਲਾ ਨੇ ਗੁਰੂਗ੍ਰਾਮ ਸਥਿਤ ਨਿਵਾਸ ਸਥਾਨ ਤੇ ਆਖ਼ਰੀ ਸਾਹ ਲਿਆ। 

Source babushahi