- Home
- Crime
ਮੁਹਾਲੀ ਬਿਲਡਿੰਗ ਹਾਦਸਾ, 1 ਕੁੜੀ ਦੀ ਲਾਸ਼ ਬਰਾਮਦ ਬਚਾਅ ਕਾਰਜ ਜਾਰੀ
- Admin Default
- 22 Dec, 2024 05:37
ਮੁਹਾਲੀ ਬਿਲਡਿੰਗ ਹਾਦਸਾ, 1 ਕੁੜੀ ਦੀ ਲਾਸ਼ ਬਰਾਮਦ ਬਚਾਅ ਕਾਰਜ ਜਾਰੀ
ਮੁਹਾਲੀ
: ਮੁਹਾਲੀ ਵਿਚ ਬਿਲਡਿੰਗ ਢਹਿ ਢੇਰੀ ਹੋਣ ਦੇ ਮਾਮਲੇ ਵਿਚ ਐਨ ਡੀ ਆਰ ਐਫ ਅਤੇ ਬੀ ਐਸ ਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ ਇਕ ਕੁੜੀ ਦੀ ਲਾਸ਼ ਬਰਾਮਦ ਹੋ ਗਈ ਹੈ। 20 ਸਾਲ ਦੀ ਦ੍ਰਿਸ਼ਟੀ ਵਰਮਾ ਵਜੋਂ ਇਸ ਕੁੜੀ ਦੀ ਪਛਾਣ ਹੋਈ ਹੈ। ਖਦਸ਼ਾ ਹੈ ਕਿ ਮਲਬੇ ਹੇਠ ਹੋਰ ਵੀ ਲੋਕ ਦਬੇ ਹੋ ਸਕਦੇ ਹਨ।
ਪੁਲਿਸ ਨੇ ਬਿਲਡਿੰਗ ਦੇ ਮਾਲਕ ਪਰਮਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਮਿਤ ਸ਼ਾਹ ਨੇ ਤਿਆਰ ਕੀਤਾ ਵਿਸ਼ੇਸ਼ 'ਬਲੂਪ੍ਰਿੰਟ'
- 28 Mar, 2026 11:26
Gallery
Tags
Social Media
Related Posts







