:

ਪੰਜਾਬ ਦੇ ਅਨੇਕਾਂ ਸ਼ਹਿਰਾਂ ’ਚ ਪਿਆ ਹਲਕਾ ਮੀਂਹ

ਪੰਜਾਬ ਦੇ ਅਨੇਕਾਂ ਸ਼ਹਿਰਾਂ ’ਚ ਪਿਆ ਹਲਕਾ ਮੀਂਹ

ਚੰਡੀਗੜ੍ਹ

ਪੰਜਾਬ ਦੇ ਅਨੇਕਾਂ ਸ਼ਹਿਰਾਂ ’ਚ ਅੱਜ ਸਵੇਰੇ ਹਲਕਾ ਮੀਂਹ ਪਿਆ ਹੈ। ਇਸ ਬਰਸਾਤ ਨਾਲ ਸੁੱਕੀ ਠੰਢ ਵੀ ਖ਼ਤਮ ਹੋਈ ਹੈ ਤੇ ਇਸ ਮੀਂਹ ਕਣਕ ਤੇ ਹੋਰ ਫਸਲਾਂ ਵਾਸਤੇ ਬੇਹੱਦ ਲਾਹੇਵੰਦ ਹੈ।

Source babushahi