:

ਚੰਡੀਗੜ੍ਹ: ਸੈਕਟਰ 17 ’ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ

ਚੰਡੀਗੜ੍ਹ: ਸੈਕਟਰ 17 ’ਚ ਪੁਰਾਣੀ ਇਮਾਰਤ ਹੋਈ ਢਹਿ ਢੇਰੀ

ਚੰਡੀਗੜ੍ਹ

ਸੈਕਟਰ 17 ਵਿਚ ਇਕ ਪੁਰਾਣੀ ਇਮਾਰਤ ਢਹਿ ਢੇਰੀ ਹੋ ਗਈ। ਇਹ ਇਮਾਰਤ ਖਾਲੀ ਸੀ ਤੇ ਮਹਿਫਿਲ ਹੋਟਲ ਦੇ ਨਾਲ ਸਥਿਤ ਸੀ। ਇਮਾਰਤ ਵਿਚ ਤਰੇੜਾਂ ਪੈ ਗਈਆਂ ਸਨ ਤੇ ਹੁਣ ਇਮਾਰਤ ਢਹਿ ਢੇਰੀ ਹੋ ਗਈ ਹੈ।

Source babushahi