:

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ


ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ


ਕਾਠਮੰਡੂ

ਨੇਪਾਲ ਦੇ ਲੋਬੂਚੇ ਇਲਾਕੇ ਵਿਚ ਮੰਗਲਵਾਰ ਸਵੇਰੇ ਜ਼ਬਰਦਸਤ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ। ਇਹ ਭੂਚਾਲ ਤਿੱਬਤ ਇਲਾਕੇ ਵਿਚ ਵੀ ਆਇਆ।


Source babushahi