:

50 ਕਿਲੋ ਭੱਠੀ ਲਾਹਣ , ਦੋ ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਕੀਤੇ ਗ੍ਰਿਫਤਾਰ


50 ਕਿਲੋ ਭੱਠੀ ਲਾਹਣ , ਦੋ  ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਕੀਤੇ ਗ੍ਰਿਫਤਾਰ 

ਬਰਨਾਲਾ 26 ਸਤੰਬਰ 

50 ਕਿਲੋ ਭੱਠੀ ਲਾਹਣ , ਦੋ  ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ | ਥਾਣਾ ਟੱਲੇਵਾਲ ਦੇ ਥਾਣੇਦਾਰ ਜਗਦੇਵ ਸਿੰਘ ਨੇ ਗੁਰਪ੍ਰੀਤ ਵਾਸੀ ਟੱਲੇਵਾਲ ਅਤੇ ਮਨਪ੍ਰੀਤ ਵਾਸੀ ਟੱਲੇਵਾਲ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ |ਜਾਣਕਾਰੀ ਲਈ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲਣ ਤੇ ਦੋਸ਼ੀਆਂ ਦੇ ਘਰ ਰੇਡ ਕੀਤੀ , ਉਪਰੰਤ 50 ਕਿਲੋ ਭੱਠੀ ਲਾਹਣ , ਦੋ  ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਈਆਂ | ਮੌਕੇ ਤੇ ਦੋਸ਼ੀ ਗ੍ਰਿਫਤਾਰ ਕੀਤੇ ਗਏ |