:

ਮਰਨ ਵਰਤ ਦੇ 52ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਦਾ 20 ਕਿਲੋ ਭਾਰ ਘਟ ਗਿਆ -ਕੜਾਕੇ ਦੀ ਠੰਢ ਚ ਦੂਜੀ ਰਾਤ ਵੀ ਬੈਠੇ 111 ਕਿਸਾਨ ਮਰਨ ਵਰਤ ਤੇ

ਮਰਨ ਵਰਤ ਦੇ 52ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਦਾ 20 ਕਿਲੋ ਭਾਰ ਘਟ ਗਿਆ -ਕੜਾਕੇ ਦੀ ਠੰਢ ਚ ਦੂਜੀ ਰਾਤ ਵੀ ਬੈਠੇ 111 ਕਿਸਾਨ ਮਰਨ ਵਰਤ ਤੇ 

Punjab 

ਹਰਿਆਣਾ ਦੇ ਕਿਸਾਨ ਆਗੂ ਕੋਹਾੜ ਨੇ ਦਾਅਵਾ ਕੀਤਾ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਭਾਰ 20 ਕਿਲੋ ਘੱਟ ਗਿਆ ਹੈ ਤੇ ਉਹਨਾਂ ਨੂੰ ਪਾਣੀ ਪਚਣਾ ਵੀ ਬੰਦ ਹੋ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੋਹਾੜ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਭਾਰਤ 86 ਕਿਲੋ ਤੋਂ ਘੱਟ ਕੇ 66 ਕਿਲੋ ਰਹਿ ਗਿਆ ਹੈ।
ਉਹਨਾਂ ਨੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਡੱਲੇਵਾਲ ਦੀ ਸਿਹਤ ਵਿਚ ਸੁਧਾਰ ਦੇ ਕੀਤੇ ਦਾਅਵਿਆਂ ਦੀ ਵੀ ਨਿਖੇਧੀ ਕੀਤੀ।
ਇਸ ਦੌਰਾਨ ਡੱਲੇਵਾਲ ਦੇ ਨਾਲ 111 ਹੋਰ ਕਿਸਾਨਾਂ ਵੱਲੋਂ ਭੁੱਖ ਹੜਤਾਲ ਜਾਰੀ ਹੈ।

Source babushahi