:

Breaking: HSGPC ਦੇ ਨਵੇਂ ਚੁਣੇ ਮੈਂਬਰ ਜਗਦੀਸ਼ ਝੀਂਡਾ ਨੇ ਦਿੱਤਾ ਅਸਤੀਫਾ

Breaking: HSGPC ਦੇ ਨਵੇਂ ਚੁਣੇ ਮੈਂਬਰ ਜਗਦੀਸ਼ ਝੀਂਡਾ ਨੇ ਦਿੱਤਾ ਅਸਤੀਫਾ 

ਚੰਡੀਗੜ੍ਹ

HSGPC ਦੇ ਨਵੇਂ ਚੁਣੇ ਗਏ ਮੈਂਬਰ ਜਗਦੀਸ਼ ਝੀਂਡਾ ਨੇ ਅਸਤੀਫਾ ਦੇ ਦਿੱਤਾ ਹੈ। 

ਅਸਤੀਫਾ ਦਿੰਦੇ ਹੋਏ ਜਗਦੀਸ਼ ਝੀਂਡਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਾਰਟੀ ਦੇ 10 ਮੈਂਬਰਾਂ ਨੇ ਚੋਣ ਜਿੱਤੀ ਸੀ।