- Home
- Crime
Big Breaking: ਕੇਜਰੀਵਾਲ ਦੀ ਜਾਨ ਨੂੰ ਖ਼ਤਰਾ- ਭਗਵੰਤ ਮਾਨ ਤੇ ਆਤਿਸ਼ੀ ਨੇ ਕੀਤਾ ਵੱਡਾ ਦਾਅਵਾ
- Admin Default
- 24 Jan, 2025 09:18
Big Breaking: ਕੇਜਰੀਵਾਲ ਦੀ ਜਾਨ ਨੂੰ ਖ਼ਤਰਾ- ਭਗਵੰਤ ਮਾਨ ਤੇ ਆਤਿਸ਼ੀ ਨੇ ਕੀਤਾ ਵੱਡਾ ਦਾਅਵਾ
ਨਵੀਂ ਦਿੱਲੀ
- 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ। ਇਹ ਖੁਲਾਸਾ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੀ ਸੀਐੱਮ ਆਤਿਸ਼ੀ ਨੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਕੀਤਾ। ਸੀਐੱਮ ਮਾਨ ਨੇ ਕਿਹਾ ਕਿ ਸਾਨੂੰ ਦਿੱਲੀ ਪੁਲਿਸ ਤੇ ਭਰੋਸਾ ਨਹੀਂ। ਪੰਜਾਬ ਪੁਲਿਸ ਕੋਲ ਇਨਪੁੱਟ ਸਨ ਕਿ ਕੇਜਰੀਵਾਲ ਤੇ ਹਮਲਾ ਹੋ ਸਕਦਾ ਹੈ। ਇਨਪੁੱਟ ਦੇ ਆਧਾਰ ਤੇ ਹੀ ਪੰਜਾਬ ਪੁਲਿਸ ਦੀ Z+ ਸਿਕਿਓਰਟੀ ਕੇਜਰੀਵਾਲ ਨੂੰ ਮਿਲੀ ਸੀ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੇਵਾ ਕੇਂਦਰਾਂ ਵਿੱਚ ਸਰਵਰ ਠੱਪ ਹੋਣ ਕਾਰਨ ਲੋਕ ਖ਼ੁਆਰ, 'ਸਖੀ' ਸਕੀਮ ਕਾਰਨ ਵਧਿਆ ਲੋਡ
- 26 Jun, 2026 11:27
Gallery
Tags
Social Media
Related Posts







