:

ਅਮਰੀਕਾ ਦੀ ਫੈਡਰਲ ਅਦਾਲਤ ਨੇ ਜਨਮ ਨਾਲ ਨਾਗਰਿਕਤਾ ਮਿਲਣ ਤੋਂ ਰੋਕਣ ਦੇ ਟਰੰਪ ਦੇ ਹੁਕਮ ’ਤੇ ਲਾਈ ਰੋਕ

ਅਮਰੀਕਾ ਦੀ ਫੈਡਰਲ ਅਦਾਲਤ ਨੇ ਜਨਮ ਨਾਲ ਨਾਗਰਿਕਤਾ ਮਿਲਣ ਤੋਂ ਰੋਕਣ ਦੇ ਟਰੰਪ ਦੇ ਹੁਕਮ ’ਤੇ ਲਾਈ ਰੋਕ

ਵਾਸ਼ਿੰਗਟਨ

: ਇਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ ਜਿਸ ਰਾਹੀਂ ਉਹਨਾਂ ਨੇ ਅਮਰੀਕਾ ਵਿਚ ਜਨਮ ਨਾਲ ਨਾਗਰਿਕਤਾ ਮਿਲਣ ਦੇ ਅਧਿਕਾਰ ਨੂੰ ਖ਼ਤਮ ਕਰ ਦਿੱਤਾ ਸੀ।

Source babushahi