ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਤੇ ਮਾਰੇ ਹਥੌੜੇ, ਤਨਾਓ ਪੂਰਨ ਹੋਇਆ ਮਾਹੌਲ,
- Admin Default
- 26 Jan, 2025 16:06
ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਤੇ ਮਾਰੇ ਹਥੌੜੇ, ਤਨਾਓ ਪੂਰਨ ਹੋਇਆ ਮਾਹੌਲ,
ਅੰਮ੍ਰਿਤਸਰ
ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਤੇ ਹਥੌੜੇ ਮਾਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। 26 ਜਨਵਰੀ ਵਾਲੇ ਦਿਨ ਇੱਕ ਨੌਜਵਾਨ ਡਾਕਟਰ ਭੀਮ ਰਾਉ ਅੰਬੇਦਕਰ ਦੀ ਮੂਰਤੀ ਤੇ ਲੱਗੀਆਂ ਪੌੜੀਆਂ ਤੋਂ ਉੱਤੇ ਚੜਿਆ ਤੇ ਹਥੋੜੇ ਮਾਰਨੇ ਸ਼ੁਰੂ ਕਰ ਦਿੱਤੇ । ਉਸਨੇ ਕੋਲ ਪਈ ਸੰਵਿਧਾਨ ਦੀ ਸੰਵਿਧਾਨ ਦੀ ਮੂਰਤੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਲੋਕਾਂ ਨੇ ਫੜ ਲਿਆ ਤੇ ਮਾਰਕੁੱਟ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੂੰ ਇਸ ਗੱਲ ਦੀ ਛਾਨਬੀਨ ਕਰ ਰਹੀ ਹੈ। ਇਹ ਘਟਨਾ ਹੈਰੀਟੇਜ ਥਾਣੇ ਤੋਂ ਕੁਝ ਦੂਰੀ ਤੇ ਹੋਈ ਹੈ।
ਅਪਡੇਟ ਜਲਦੀ







