- Home
- Crime
ਪੰਜਾਬ-ਚੰਡੀਗੜ੍ਹ 'ਚ 3 ਦਿਨ ਪੈ ਸਕਦੈ ਮੀਂਹ
- Admin Default
- 29 Jan, 2025 07:40
ਪੰਜਾਬ-ਚੰਡੀਗੜ੍ਹ 'ਚ 3 ਦਿਨ ਪੈ ਸਕਦੈ ਮੀਂਹ
ਚੰਡੀਗੜ੍ਹ
: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ ਛੇ ਦਿਨਾਂ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਬਣ ਰਹੀ ਹੈ। ਇਸ ਕਾਰਨ 31 ਜਨਵਰੀ ਤੋਂ 3 ਫਰਵਰੀ ਤੱਕ ਪੰਜਾਬ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਚੰਡੀਗੜ੍ਹ ਦਾ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 24 ਘੰਟਿਆਂ 'ਚ ਘੱਟੋ-ਘੱਟ ਤਾਪਮਾਨ 'ਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਡੀਐਮ ਖੁਦਕੁਸ਼ੀ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ 'ਤੇ ਰਾਜਨੀਤੀ
- 25 Mar, 2026 12:45
-
ਮੋਹਾਲੀ ਥਾਰ ਵਿੱਚ ਟੱਕਰ ਵਿੱਚ ਨੌਜਵਾਨ ਦੀ ਮੌਤ
- 25 Mar, 2026 11:45
Gallery
Tags
Social Media
Related Posts
ਡੀਐਮ ਖੁਦਕੁਸ਼ੀ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ 'ਤੇ ਰਾਜਨੀਤੀ
- Admin Default
- 25 Mar, 2026 00:00
ਮੋਹਾਲੀ ਥਾਰ ਵਿੱਚ ਟੱਕਰ ਵਿੱਚ ਨੌਜਵਾਨ ਦੀ ਮੌਤ
- Admin Default
- 25 Mar, 2026 00:00
ਲੁਧਿਆਣਾ ਵਿੱਚ ਖਾਣਾ ਪਕਾਉਣ ਦੌਰਾਨ ਚੁੱਲ੍ਹਾ ਫਟਿਆ
- Admin Default
- 25 Mar, 2026 00:00







