- Home
- Crime
ਅਮਰੀਕਾ ਨੇ 205 ਭਾਰਤੀ ਕੀਤੇ ਡਿਪੋਰਟ
- Admin Default
- 04 Feb, 2025 05:27
ਅਮਰੀਕਾ ਨੇ 205 ਭਾਰਤੀ ਕੀਤੇ ਡਿਪੋਰਟ
ਵਾਸ਼ਿੰਗਟਨ
ਡੋਂਕੀ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਨੂੰ ਅਮਰੀਕਾ ਨੇ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਟੈਕਸਾਸ ਤੋਂ ਮਿਲਟਰੀ ਦਾ ਸੀ 17 ਜਹਾਜ਼ 205 ਭਾਰਤੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਹੈ। ਛੇ ਘੰਟੇ ਪਹਿਲਾਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਉਡਾਣ ਹੈ। ਇਹ ਪ੍ਰਗਟਾਵਾ ਐਨ ਡੀ ਟੀ ਵੀ ਆਪਣੀ ਇਕ ਖਬਰ ਵਿਚ ਕੀਤਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੇਵਾ ਕੇਂਦਰਾਂ ਵਿੱਚ ਸਰਵਰ ਠੱਪ ਹੋਣ ਕਾਰਨ ਲੋਕ ਖ਼ੁਆਰ, 'ਸਖੀ' ਸਕੀਮ ਕਾਰਨ ਵਧਿਆ ਲੋਡ
- 26 Jun, 2026 11:27
Gallery
Tags
Social Media
Related Posts







