:

ਬਰਨਾਲਾ– ਪੁਲਿਸ ਨੇ ਫੜ ਲਿਆ ਦੋ ਕੁੜੀਆਂ ਨਾਲ ਗੱਡੀ ਵਿੱਚ ਜਾਂਦਾ ਗੈਂਗਸਟਰ, ਭੱਜਣ ਦੀ ਕੋਸ਼ਿਸ਼ ਵਿੱਚ ਕੀਤਾ ਐਕਸੀਡੈਂਟ


ਬਰਨਾਲਾ– ਪੁਲਿਸ ਨੇ ਫੜ ਲਿਆ ਦੋ ਕੁੜੀਆਂ ਨਾਲ ਗੱਡੀ ਵਿੱਚ ਜਾਂਦਾ ਗੈਂਗਸਟਰ, ਭੱਜਣ ਦੀ ਕੋਸ਼ਿਸ਼ ਵਿੱਚ ਕੀਤਾ ਐਕਸੀਡੈਂਟ 

ਬਰਨਾਲਾ 

ਬਰਨਾਲਾ ਦੇ ਏਰੀਆ ਧਨੌਲਾ ਦੇ ਵਿੱਚ ਸਵੇਰੇ ਸਵੇਰੇ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਭੇਜਣਾ ਪੁਲਿਸ ਨੇ ਇੱਕ ਵੱਡਾ ਗੈਂਗਸਟਰ ਫੜ ਲਿਆ। ਗੈਂਗਸਟਰ ਦਾ ਪਿੱਛਾ ਪੁਲਿਸ ਦੀ ਟੀਮ ਰਾਜਪੁਰੇ ਤੋਂ ਹੀ ਕਰ ਰਹੀ ਸੀ। ਧਨੋਲੇ ਵਿੱਚ ਉਸ ਨੇ ਗੱਡੀ ਬਾਜ਼ਾਰ ਵਿੱਚ ਵਾੜ ਲਈ। ਉਸਦੀ ਵਰਨਾ ਗੱਡੀ ਨੇ ਸ਼ਹਿਰ ਵਿੱਚ ਕਈ ਗੱਡੀਆਂ ਦਾ ਐਕਸੀਡੈਂਟ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ। ਕਿ ਉਸ ਦੇ ਨਾਲ ਦੋ ਕੁੜੀਆਂ ਵੀ ਸਨ। ਪੁਲਿਸ ਪਿਛਲੇ ਲੰਬੇ ਸਮੇਂ ਤੋਂ ਉਸਦਾ ਪਿੱਛਾ ਕਰ ਰਹੀ ਸੀ। ਫਿਲਹਾਲ ਮਾਹੌਲ ਤਨਾ ਪੂਰਨ ਬਣਿਆ ਹੋਇਆ ਹੈ। ਜਦੋਂ ਤੇਜ਼ ਰਫਤਾਰ ਗੱਡੀਆਂ ਅਤੇ ਵੱਡੀ ਸੰਖਿਆ ਵਿੱਚ ਪੁਲਿਸ ਬਾਜ਼ਾਰ ਵਿੱਚ ਬੜੀ ਤਾਂ ਇਕਦਮ ਸਹਿਮ ਦਾ ਮਾਹੌਲ ਹੋ ਗਿਆ। ਗੈਂਗਸਟਰ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਦੱਸਿਆ ਜਾ ਰਿਹਾ ਹੈ ਜੋ ਕਿ ਰਾਮਪੁਰੇ ਦੇ ਨੇੜੇ ਦਾ ਰਹਿਣ ਵਾਲਾ ਹੈ।

ਅਪਡੇਟ ਜਲਦੀ