- Home
- Crime
32 ਬੋਰ ਪਿਸਟਲ ਹੋਈ ਬਰਾਮਦ , ਤਿੰਨ ਦੋਸ਼ੀ ਕੀਤੇ ਗ੍ਰਿਫਤਾਰ
- Reporter 12
- 30 Sep, 2023 23:05
32 ਬੋਰ ਪਿਸਟਲ ਹੋਈ ਬਰਾਮਦ , ਤਿੰਨ ਦੋਸ਼ੀ ਕੀਤੇ ਗ੍ਰਿਫਤਾਰ
ਬਰਨਾਲਾ 30 ਸਤੰਬਰ
32 ਬੋਰ ਪਿਸਟਲ ਬਰਾਮਦ ਹੋਣ ਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ | ਥਾਣਾ ਧਨੌਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਰਣਜੀਤ , ਮਨਪ੍ਰੀਤ ਵਾਸੀਆਂਨ ਕਾਲੇਕੇ ਅਤੇ ਗੁਰਜੰਟ ਵਾਸੀ ਰਾਈਆਂ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਲਈ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲਣ ਤੇ ਪੁਲਿਸ ਪਾਰਟੀ ਦਾਣਾ ਮੰਡੀ ਧਨੌਲਾ ਗਏ | ਅਤੇ ਦੋਸ਼ੀਆਂ ਨੂੰ 32 ਬੋਰ ਪਿਸਟਲ ਸਮੇਤ ਕਾਬੂ ਕੀਤਾ | ਅਤੇ ਮਾਮਲਾ ਦਰਜ ਕੀਤਾ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬੀਆਂ ਨੂੰ ਨਿਊਜ਼ੀਲੈਂਡ ਜਾਣ ਵਿੱਚ ਮੁਸ਼ਕਲ
- 05 May, 2026 15:03
-
ਲੁਧਿਆਣਾ ਪੁਲਿਸ ਹੁਣ ਹੋਰ ਵੀ ਹਾਈ-ਟੈਕ
- 05 May, 2026 14:57
-
ਕੈਨੇਡਾ ਵਿੱਚ 33,000 ਕਾਮਿਆਂ ਲਈ ਸਿੱਧਾ ਪੀਆਰ
- 05 May, 2026 14:48
-
ਬਠਿੰਡਾ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਦਾ ਪ੍ਰਦਰਸ਼ਨ
- 05 May, 2026 14:30
-
ਚੰਡੀਗੜ੍ਹ ਵਿੱਚ ਇੱਕ ਉੱਚ-ਤਕਨੀਕੀ ਬੁੱਚੜਖਾਨਾ ਬਣਾਇਆ ਜਾਵੇਗਾ
- 05 May, 2026 14:04
Gallery
Tags
Social Media
Related Posts
ਪੰਜਾਬੀਆਂ ਨੂੰ ਨਿਊਜ਼ੀਲੈਂਡ ਜਾਣ ਵਿੱਚ ਮੁਸ਼ਕਲ
- Admin Default
- 05 May, 2026 00:00
ਲੁਧਿਆਣਾ ਪੁਲਿਸ ਹੁਣ ਹੋਰ ਵੀ ਹਾਈ-ਟੈਕ
- Admin Default
- 05 May, 2026 00:00
ਕੈਨੇਡਾ ਵਿੱਚ 33,000 ਕਾਮਿਆਂ ਲਈ ਸਿੱਧਾ ਪੀਆਰ
- Admin Default
- 05 May, 2026 00:00







