:

ਦੇਖੋ ਕਿਹੜੇ ਜਿਲ੍ਹਿਆਂ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ


ਦੇਖੋ ਕਿਹੜੇ ਜਿਲ੍ਹਿਆਂ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ 

ਚੰਡੀਗੜ੍ਹ

ਪੰਜਾਬ ਸਰਕਾਰ ਨੇ 6 ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ। ਹੇਠਾਂ ਦਿੱਤੇ ਜ਼ਿਲ੍ਹਿਆਂ ਅਤੇ ਉਨ੍ਹਾਂ ਦੇ ਨਵੇਂ ਡਿਪਟੀ ਕਮਿਸ਼ਨਰਾਂ ਦੀ ਸੂਚੀ ਹੈ:

  • ਫਰੀਦਕੋਟ:  ਪੂਨਮਦੀਪ ਕੌਰ
  • ਮੋਹਾਲੀ: ਸ਼੍ਰੀਮਤੀ ਕੋਮਲ ਮਿੱਤਲ
  • ਹੁਸ਼ਿਆਰਪੁਰ: ਆਸ਼ਿਕਾ ਜੈਨ
  • ਐਸਬੀਐਸ ਨਗਰ: ਅੰਕੁਰਜੀਤ ਸਿੰਘ
  • ਬਰਨਾਲਾ: ਟੀ. ਬੈਨਿਥ 
  • ਮਲੇਰ ਕੋਟਲਾ: ਸ਼ਿਆਮਕਰਨ ਤਿੜਕੇ



Source babushahi