:

ਹੀਰਿਆਂ ਦਾ ਭਗੌੜਾ ਵਪਾਰੀ ਬੈਲਜੀਅਮ ਪੁਲਿਸ ਵੱਲੋਂ ਗ੍ਰਿਫਤਾਰ, ਭਾਰਤ ਮੰਗੇਗਾ ਹਵਾਲਗੀ

ਹੀਰਿਆਂ ਦਾ ਭਗੌੜਾ ਵਪਾਰੀ ਬੈਲਜੀਅਮ ਪੁਲਿਸ ਵੱਲੋਂ ਗ੍ਰਿਫਤਾਰ, ਭਾਰਤ ਮੰਗੇਗਾ ਹਵਾਲਗੀ

ਨਵੀਂ ਦਿੱਲੀ

ਪੰਜਾਬ ਨੈਸ਼ਨਲ ਬੈਂਕ ਨਾਲ 13500 ਕਰੋੜ ਰੁਪਏ ਦਾ ਘੁਟਾਲਾ ਕਰ ਕੇ ਫਰਾਰ ਹੋ ਗਏ ਹੀਰਿਆਂ ਦੇ ਵਪਾਰੀ ਮੇਹੁਲ ਚੌਕਸੀ ਨੂੰ ਬੈਲਜੀਅਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਦੀ ਗ੍ਰਿਫਤਾਰੀ ਸੀ ਬੀ ਆਈ ਦੀ ਦਰਖ਼ਾਸਤ ’ਤੇ ਕੀਤੀ ਗਈ ਹੈ। ਹੁਣ ਭਾਰਤ ਉਸਦੀ ਹਵਾਲਗੀ ਮੰਗੇਗਾ।

Source babushahi