900 ਨਸੀਲੀਆਂ ਗੋਲੀਆਂ , 450 ਸਿਗਨੇਚਰ ਕੈਪਸੂਲ ਅਤੇ ਇਕ ਮੋਟਰਸਾਈਕਲ ਸਮੇਤ ਇਕ ਦੋਸ਼ੀ ਕੀਤਾ ਗ੍ਰਿਫਤਾਰ
- Repoter 11
- 04 Oct, 2023 22:44
900 ਨਸੀਲੀਆਂ ਗੋਲੀਆਂ , 450 ਸਿਗਨੇਚਰ ਕੈਪਸੂਲ ਅਤੇ ਇਕ ਮੋਟਰਸਾਈਕਲ ਸਮੇਤ ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 4 ਅਕਤੂਬਰ
900 ਨਸੀਲੀਆਂ ਗੋਲੀਆਂ , 450 ਸਿਗਨੇਚਰ ਕੈਪਸੂਲ ਅਤੇ ਇਕ ਮੋਟਰਸਾਈਕਲ ਸਮੇਤ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਸੰਦੀਪ ਅਤੇ ਹਰਪਾਲ ਵਾਸੀਆਂਨ ਕੋਟਦੁੱਨਾ ਦੇ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਨੇ ਰਾਜਗੜ੍ਹ ਰੋਡ ਕੋਲ ਦੋਸ਼ੀ ਨੂੰ 900 ਨਸੀਲੀਆਂ ਗੋਲੀਆਂ , 450 ਸਿਗਨੇਚਰ ਕੈਪਸੂਲ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ |