:

ਕਿਵੇਂ ਹੋ ਗਈ ਪੰਜਾਬ ਦੇ ਮੁੰਡੇ ਦੀ ਕਨੇਡਾ ਵਿੱਚ ਮੌਤ


ਕਿਵੇਂ ਹੋ ਗਈ ਪੰਜਾਬ ਦੇ ਮੁੰਡੇ ਦੀ ਕਨੇਡਾ ਵਿੱਚ ਮੌਤ 

ਚੰਡੀਗੜ੍ਹ 

ਕਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬ ਦੇ ਇਕ ਮੁੰਡੇ ਦੀ ਮੌਤ ਹੋ ਗਈ। ਉਸ ਦੀ ਪਹਿਚਾਣ ਮਰੇਲ ਕੋਟਲਾ ਦੇ ਰਹਿਣ ਵਾਲੇ ਹਰਮਨ ਦੇ ਤੌਰ ਤੇ ਹੋਈ ਹੈ। ਉੱਚ ਮਿਆਰੀ ਸੂਤਰਾਂ ਦੇ ਅਨੁਸਾਰ ਪੁਲਿਸ ਨੇ ਉੱਥੇ ਸੂਸਾਈਡ ਕਰ ਲਿਆ ਹੈ। ਕਿਉਂਕਿ ਆਪਣੀ ਪੜ੍ਹਾਈ ਅਤੇ ਇਕੱਲੇ ਪੰਨ ਤੋਂ ਬੇਹਦ ਪਰੇਸ਼ਾਨ ਸੀ। ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਨੇਡਾ ਦੇ ਵਿੱਚੋਂ ਪਰੇਸ਼ਾਨ ਰਹਿੰਦਾ ਸੀ ਅਤੇ ਕਹਿੰਦਾ ਸੀ ਕਿ ਕਿਸੇ ਨੂੰ ਕਨੇਡਾ ਨਹੀਂ ਆਉਣਾ ਚਾਹੀਦਾ। ਪੜ੍ਹਾਈ ਉਸ ਦੀ ਲਗਾਤਾਰ ਪ੍ਰਭਾਵਿਤ ਹੋ ਰਹੀ ਸੀ। ਇਕੱਲੇਪਨ ਦਾ ਉਹ ਸ਼ਿਕਾਰ ਹੋ ਰਿਹਾ ਸੀ ਉਸ ਦੀ ਲਾਸ਼ ਕਮਰੇ ਵਿੱਚ ਪਈ ਮਿਲੀ। ਦੋਸਤਾਂ ਨੇ ਪੁਲਿਸ ਨੂੰ ਸੁਲਝਤ ਕੀਤਾ ਜਿਸ ਤੋਂ ਬਾਅਦ ਉਥੋਂ ਦੀ ਪੁਲਿਸ ਨੇ ਕਾਰਵਾਈ ਕੀਤੀ। ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਸਰਕਾਰ ਤੋਂ ਅਪੀਲ ਕੀਤੀ ਹੈ।