:

ਬਰਨਾਲਾ ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਹੋ ਗਈ ਮੌਤ


ਬਰਨਾਲਾ - ਟੋਬੇ ਵਿੱਚ  ਡੁੱਬ ਕੇ ਦੋ ਬੱਚਿਆਂ ਦੀ ਹੋ ਗਈ ਮੌਤ 

ਬਰਨਾਲਾ 

ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਸਾਹਮਣੇ ਆ ਰਿਹਾ ਹੈ। ਘਟਨਾ ਜਿਲਾ ਬਰਨਾਲਾ ਦੇ ਇਲਾਕੇ ਤਪਾ ਦੇ ਨੇੜਲੇ ਪਿੰਡ ਦਰਾਕਾ ਦੀ ਦੱਸੀ ਜਾ ਰਹੀ ਹੈ। ਜਿੱਥੇ ਦੋ ਬੱਚੇ ਟੋਬੇ ਵਿੱਚ ਨਹਾ ਰਹੇ ਸੀ ਤੇ ਡੁੱਬਣ ਨਾਲ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਇਸ ਤੇ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ।

ਖਬਰ ਦੇ ਹੋਰ ਵੇਰਵੇ ਅਤੇ ਅਪਡੇਟ ਜਲਦੀ

ਅਪਡੇਟ 
ਮ੍ਰਿਤਕਾਂ ਦੀ ਪਹਿਚਾਣ ਲਵਪ੍ਰੀਤ ਸਿੰਘ 6 ਸਾਲ ਅਤੇ ਨਵਜੋਤ ਸਿੰਘ 7 ਸਾਲ ਦੇ ਤੌਰ ਤੇ ਹੋਈ ਹੈ।