:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਪੁਲਿਸ ਵਾਲੇ ਨੂੰ ਕਿਉਂ ਬੋਲ ਦਿੱਤੀ ਅਦਾਲਤ ਨੇ ਉਮਰ ਕੈਦ... ਪੰਜਾਬ ਦੀ ਘਟਨਾ... ਪੜੋ
Admin Default
12 Sep, 2025 10:11
ਪੁਲਿਸ ਵਾਲੇ ਨੂੰ ਕਿਉਂ ਬੋਲ ਦਿੱਤੀ ਅਦਾਲਤ ਨੇ ਉਮਰ ਕੈਦ... ਪੰਜਾਬ ਦੀ ਘਟਨਾ... ਪੜੋ
ਚੰਡੀਗੜ੍ਹ
ਇਹ ਮਾਮਲਾ 13 ਨਵੰਬਰ 2022 ਦਾ ਹੈ, ਜਦੋਂ ਮੋਹਾਲੀ ਦੇ ਸੋਹਾਨਾ ਪਿੰਡ ਦੇ ਤਾਲਾਬ ਨੇੜੇ ਨਰਸ ਨਸੀਬ ਕੌਰ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਪੁਲੀਸ ਲਈ ਇਹ ਮਾਮਲਾ ਇੱਕ ਪਹੇਲੀ ਬਣ ਗਿਆ ਸੀ। 11 ਦਿਨਾਂ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਰਸ਼ਪਾਲ ਨੇ ਕਬੂਲ ਕੀਤਾ ਕਿ ਉਹ ਨਸੀਬ ਕੌਰ ਨਾਲ ਸ਼ਰਾਬ ਪੀ ਰਿਹਾ ਸੀ ਅਤੇ ਵਧੇਰੇ ਸ਼ਰਾਬ ਪੀਣ ਕਾਰਨ ਜਦੋਂ ਨਸੀਬ ਬੇਹੋਸ਼ ਹੋ ਗਈ, ਉਸ ਨੇ ਵਿਆਹ ਲਈ ਦਬਾਅ ਪਾਉਣ 'ਤੇ ਗੁੱਸੇ ਵਿੱਚ ਉਸ ਦਾ ਗਲਾ ਘੋਟ ਦਿੱਤਾ।
ਇਸ ਤੋਂ ਬਾਅਦ ਉਸ ਨੇ ਨਸੀਬ ਦੀ ਲਾਸ਼ ਨੂੰ ਸਕੂਟੀ 'ਤੇ ਰੱਖ ਕੇ ਤਾਲਾਬ ਨੇੜੇ ਸੁੱਟ ਦਿੱਤਾ। ਸੀਸੀਟੀਵੀ ਫੁਟੇਜ ਨੇ ਇਸ ਰਾਜ਼ ਨੂੰ ਖੋਲ੍ਹ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਸੀਬ ਅਤੇ ਰਸ਼ਪਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ।
ਪੋਸਟਮਾਰਟਮ ਰਿਪੋਰਟ ਵਿੱਚ ਪੁਸ਼ਟੀ ਹੋਈ ਕਿ ਨਸੀਬ ਦੀ ਗਲਾ ਘੋਟ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਇਲਾਵਾ, ਰਸ਼ਪਾਲ ਸਿੰਘ ਦੇ ਪੁਰਾਣੇ ਆਪਰਾਧਿਕ ਰਿਕਾਰਡ ਵੀ ਸਾਹਮਣੇ ਆਏ, ਜਿਸ ਵਿੱਚ ਡਕੈਤੀ ਦੀ ਕੋਸ਼ਿਸ਼ ਅਤੇ ਗੈਂਗਸਟਰਾਂ ਨਾਲ ਸਬੰਧ ਵੀ ਸ਼ਾਮਲ ਸਨ।
ਹੁਣ ਮੋਹਾਲੀ ਦੀ ਜ਼ਿਲਾ ਅਦਾਲਤ ਨੇ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਰਸ਼ਪਾਲ ਸਿੰਘ ਨੂੰ ਨਰਸ ਨਸੀਬ ਕੌਰ ਦੀ ਹੱਤਿਆ ਦੇ ਦੋਸ਼ ਹੇਠ IPC ਦੀ ਧਾਰਾ 302 ਅਨੁਸਾਰ ਉਮਰ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ, ਸਬੂਤ ਨਸ਼ਟ ਕਰਨ ਦੇ ਦੋਸ਼ 'ਤੇ ਧਾਰਾ 201 ਹੇਠ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ।
-
Mohali Nurse Murder Case, Rashpal Singh Punishment, Naseeb Kaur Case, Punjab Crime News, Mohali Court Judgment, Live-in Relationship Murder, Punjab Police Crime
---
The Mohali court has sentenced former policeman Rashpal Singh to life imprisonment and a fine of ₹40,000 for the 2022 murder of nurse Naseeb Kaur. The investigation revealed they were in a live-in relationship, and Rashpal strangled her after an argument. He also received an additional 3-year sentence for destroying evidence.
--
#MohaliMurderCase #NurseNaseebKaur #RashpalSingh #PunjabCrime #CourtVerdict
#मोहालीहत्या_कांड #नर्सनसीबकौर #रशपालसिंह #पंजाबक्राइम #अदालतकाफैसला
#ਮੋਹਾਲੀਕਤਲਮਾਮਲਾ #ਨਰਸਨਸੀਬਕੌਰ #ਰਸ਼ਪਾਲਸਿੰਘ #ਪੰਜਾਬਅਪਰਾਧ #ਅਦਾਲਤੀਫ਼ੈਸਲਾ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਬੱਤਾ ਪੈਟਲਾਈਟ ਕਲੀਨਿਕ ਵਿਖੇ 20 ਸਤੰਬਰ ਨੂੰ ਲੱਗੇਗਾ ਮੁਫ਼ਤ ਐਂਟੀ-ਰੈਬੀਜ਼ ਅਤੇ ਜਨਰਲ ਚੈੱਕਅਪ ਕੈਂਪ
19 Sep, 2026 09:49
ਅੰਮ੍ਰਿਤਸਰ ਵਿੱਚ ਨਾਬਾਲਗ ਲੜਕੀ ਨੂੰ ਘੁਮਾਉਣ ਦੇ ਬਹਾਨੇ ਹੋਟਲ ਲੈ ਜਾ ਕੇ ਜਬਰ-ਜ਼ਨਾਹ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫ਼ਤਾਰ
17 Sep, 2026 13:11
ਕਿਸਾਨ ਮਜ਼ਦੂਰ ਮੋਰਚਾ ਦਾ ਐਲਾਨ: ਮੰਗਾਂ ਨਾ ਮੰਨਣ 'ਤੇ ਪੰਜਾਬ ਦੇ ਪੰਜ ਥਾਵਾਂ 'ਤੇ ਰੇਲ ਰੋਕੋ ਅੰਦੋਲਨ ਸ਼ੁਰੂ
17 Sep, 2026 13:07
ਬਲਵੰਤ ਸਿੰਘ ਰਾਜੋਆਣਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ, ਫਾਂਸੀ ਦੀ ਸਜ਼ਾ ਦੀ ਦਯਾ ਯਾਚਿਕਾ 'ਤੇ ਜਲਦ ਫ਼ੈਸਲੇ ਦੀ ਮੰਗ
17 Sep, 2026 13:02
ਜਲੰਧਰ ਵਿੱਚ ਚਲਦੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ ਅਤੇ ਬਚੀਆਂ 27 ਯਾਤਰੀਆਂ ਦੀਆਂ ਜਾਨਾਂ
14 Sep, 2026 13:51
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਮਹਿੰਗਾਈ ਖ਼ਿਲਾਫ਼ ਬਰਨਾਲਾ 'ਚ ਕਾਂਗਰਸ ਦਾ ਤਿੱਖਾ ਪ੍ਰਦਰਸ਼ਨ: ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਬਾਹਰ ਪੀਐੱਮ ਦੇ ਪੋਸਟਰ 'ਤੇ ਮਲੀ ਸਿਆਹੀ, ਪੁਤਲਾ ਫੂਕਿਆ
Reporter 12
07 Sep, 2026 00:00
ਗੁਵਾਹਾਟੀ ਵਿੱਚ ਸਿਰਫ਼ 6 ਮਹੀਨੇ ਪਹਿਲਾਂ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ, ਪਤੀ ਫ਼ਰਾਰ
Reporter 12
07 Sep, 2026 00:00
ਇਨਸਾਫ਼ ਲਈ ਡੀਸੀ ਕੰਪਲੈਕਸ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ ਤਿੰਨ ਲੜਕੀਆਂ, ਛਾਲ ਮਾਰ ਕੇ ਜਾਨ ਦੇਣ ਦੀ ਦਿੱਤੀ ਚੇਤਾਵਨੀ
Reporter 12
19 Aug, 2026 00:00