:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਮੁੱਖ ਮੰਤਰੀ ਹਸਪਤਾਲ ਚ ਛੁੱਟੀ ਮਿਲਣ ਤੋਂ ਬਾਅਦ ਅੱਜ ਸੰਭਾਲਣਗੇ ਕਮਾਨ
Admin Default
12 Sep, 2025 11:59
ਮੁੱਖ ਮੰਤਰੀ ਹਸਪਤਾਲ ਚ ਛੁੱਟੀ ਮਿਲਣ ਤੋਂ ਬਾਅਦ ਅੱਜ ਸੰਭਾਲਣਗੇ ਕਮਾਨ
ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 6 ਦਿਨ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਸ਼ਾਮ 4:35 ਵਜੇ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਬਾਹਰ ਆਏ। ਇਸ ਦੌਰਾਨ ਉਹਨਾਂ ਨੇ ਹੱਥ ਹਿਲਾ ਕੇ ਬਾਹਰ ਖੜ੍ਹੇ ਲੋਕਾਂ ਦਾ ਅਭਿਵਾਦਨ ਕੀਤਾ ਅਤੇ ਫਿਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਰਵਾਨਾ ਹੋ ਗਏ।
ਸੀਐਮ ਮਾਨ ਹੁਣ ਹੜ ਪੀੜਤ ਇਲਾਕਿਆਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸ਼ੁੱਕਰਵਾਰ ਨੂੰ ਉਹ ਸਭ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਬੈਠਕ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕਰਨਗੇ।
ਯਾਦ ਰਹੇ ਕਿ 2 ਸਤੰਬਰ ਨੂੰ ਫਿਰੋਜ਼ਪੁਰ ਦੇ ਦੌਰੇ ਤੋਂ ਬਾਅਦ 3 ਸਤੰਬਰ ਦੀ ਰਾਤ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ। 5 ਸਤੰਬਰ ਦੀ ਸ਼ਾਮ ਉਹਨਾਂ ਦੀ ਤਬੀਅਤ ਬਹੁਤ ਵਿਗੜ ਜਾਣ ਕਾਰਨ ਉਹਨਾਂ ਨੂੰ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
---
Bhagwant Mann, Punjab CM, Fortis Hospital, Punjab Flood Relief, Bhagwant Mann Health, Punjab News, Chandigarh CM House, AAP Punjab
---
Punjab Chief Minister Bhagwant Mann has been discharged from the hospital after six days. He waved to supporters outside Fortis Mohali before heading to his official residence in Chandigarh. CM Mann will now hold high-level meetings with officials to review flood relief operations across Punjab.
---
#BhagwantMann #PunjabCM #PunjabFloodRelief #FortisHospital #PunjabNews #AAPPunjab #BreakingNews
#भगवंतमान #पंजाबमुख्यमंत्री #पंजाबबाढ़राहत #फोर्टिसअस्पताल #पंजाबखबर #आपपंजाब #ताज़ाखबर
#ਭਗਵੰਤਮਾਨ #ਪੰਜਾਬਮੁੱਖਮੰਤਰੀ #ਬਾਢ਼ਰਾਹਤ #ਫੋਰਟਿਸਹਸਪਤਾਲ #ਪੰਜਾਬਖ਼ਬਰਾਂ #ਆਪਪੰਜਾਬ #ਤਾਜ਼ਾਖ਼ਬਰ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
22 Mar, 2026 14:53
...ਸ਼ੇਰਪੁਰ 'ਚ ਬਜ਼ੁਰਗ ਮਹਿਲਾ ਨਾਲ ਲੁੱਟ: ਘਰ ਛੱਡਣ ਦਾ ਝਾਂਸਾ ਦੇ ਕੇ ਬਾਈਕ ਸਵਾਰ ਨੇ ਖੋਹੀਆਂ ਸੋਨੇ ਦੀਆਂ ਵਾਲੀਆਂ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
22 Mar, 2026 13:59
...ਕੇਂਦਰੀ ਸਕੱਤਰ ਡਾ. ਅਭਿਲਕਸ਼ ਲਿਖੀ ਵੱਲੋਂ ਜਲੰਧਰ ਦੇ ਮੱਛੀ ਫਾਰਮ ਦਾ ਨਿਰੀਖਣ; ਪੰਜਾਬ ਦੇ 767 ਕਿਸਾਨਾਂ ਨੂੰ ਦਿੱਤੀ 35 ਕਰੋੜ ਦੀ ਸਬਸਿਡੀ
22 Mar, 2026 13:44
...ਪ੍ਰਤੀਬੰਧਿਤ 'ਰਾਮ ਤੋਤਿਆਂ' ਦੀ ਤਸਕਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ਜੰਗਲੀ ਜੀਵ ਵਿਭਾਗ ਦੀ ਵੱਡੀ ਕਾਰਵਾਈ
22 Mar, 2026 13:18
...ਬਠਿੰਡਾ 'ਚ ਭਿਆਨਕ ਸੜਕ ਹਾਦਸਾ: ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖਮੀ
22 Mar, 2026 13:02
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
Admin Default
22 Mar, 2026 00:00
ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ: ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ PA ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ
Reporter 12
22 Mar, 2026 00:00
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
Admin Default
21 Mar, 2026 00:00