:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਗੋਲੀ ਚੱਲ ਗਈ ਤੇ ਛੋਟੀ ਬੱਚੀ ਹੋ ਗਈ ਜਖਮੀ.. ਪੜੋ ਪੂਰੀ ਖਬਰ
Admin Default
13 Sep, 2025 07:12
ਗੋਲੀ ਚੱਲ ਗਈ ਤੇ ਛੋਟੀ ਬੱਚੀ ਹੋ ਗਈ ਜਖਮੀ.. ਪੜੋ ਪੂਰੀ ਖਬਰ
ਲੁਧਿਆਣਾ
ਲੁਧਿਆਣਾ ਦੇ ਸ਼ੇਰਪੁਰ ਕਲਾਂ ਇਲਾਕੇ ਵਿੱਚ ਦੇਰ ਰਾਤ ਦੋ ਗੁੱਟਾਂ ਵਿੱਚ ਹੋਈ ਜਬਰਦਸਤ ਫਾਇਰਿੰਗ ਨਾਲ ਹੜਕੰਪ ਮਚ ਗਿਆ। ਫਾਇਰਿੰਗ ਇਨੀ ਭਿਆਨਕ ਸੀ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਇਸ ਦੌਰਾਨ ਸਬਜ਼ੀ ਮੰਡੀ ਤੋਂ ਆਪਣੇ ਪਿਤਾ ਨਾਲ ਵਾਪਸ ਘਰ ਆ ਰਹੀ 9ਵੀਂ ਜਮਾਤ ਦੀ ਵਿਦਿਆਰਥਣ ਮੈਰੀ ਦੀ ਕਲਾਈ ‘ਤੇ ਗੋਲੀ ਜਾਂ ਛੁਰੀ ਲੱਗ ਗਈ।
ਜ਼ਖ਼ਮੀ ਮੈਰੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਐਕਸ-ਰੇ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੈਰੀ ਨੂੰ ਗੋਲੀ ਲੱਗੀ ਹੈ ਜਾਂ ਛੁਰੀ। ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਕਾਰਵਾਈ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੋਲੀ ਚਲਾਉਣ ਵਾਲੇ ਕੌਣ ਸਨ।
---
Ludhiana firing, Punjab crime news, school girl injured, Sherpur Kalan firing, Ludhiana latest news, गोलीबारी लुधियाना, ਪੰਜਾਬ ਖ਼ਬਰਾਂ
---
A 9th-grade girl named Mary was injured during a heavy firing incident between two groups in Ludhiana’s Sherpur Kalan area. She was rushed to Civil Hospital where doctors said an X-ray would determine whether she was hit by a bullet or a knife. Police are investigating with CCTV footage.
---
#Ludhiana #PunjabNews #FiringIncident #CrimeNews #BreakingNews
#लुधियाना #पंजाबसमाचार #फायरिंग #क्राइमन्यूज़ #ताज़ाख़बर
#ਲੁਧਿਆਣਾ #ਪੰਜਾਬਖ਼ਬਰਾਂ #ਫਾਇਰਿੰਗ #ਅਪਰਾਧਖ਼ਬਰਾਂ #ਤਾਜ਼ਾਖ਼ਬਰ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਬੱਤਾ ਪੈਟਲਾਈਟ ਕਲੀਨਿਕ ਵਿਖੇ 20 ਸਤੰਬਰ ਨੂੰ ਲੱਗੇਗਾ ਮੁਫ਼ਤ ਐਂਟੀ-ਰੈਬੀਜ਼ ਅਤੇ ਜਨਰਲ ਚੈੱਕਅਪ ਕੈਂਪ
19 Sep, 2026 09:49
ਅੰਮ੍ਰਿਤਸਰ ਵਿੱਚ ਨਾਬਾਲਗ ਲੜਕੀ ਨੂੰ ਘੁਮਾਉਣ ਦੇ ਬਹਾਨੇ ਹੋਟਲ ਲੈ ਜਾ ਕੇ ਜਬਰ-ਜ਼ਨਾਹ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫ਼ਤਾਰ
17 Sep, 2026 13:11
ਕਿਸਾਨ ਮਜ਼ਦੂਰ ਮੋਰਚਾ ਦਾ ਐਲਾਨ: ਮੰਗਾਂ ਨਾ ਮੰਨਣ 'ਤੇ ਪੰਜਾਬ ਦੇ ਪੰਜ ਥਾਵਾਂ 'ਤੇ ਰੇਲ ਰੋਕੋ ਅੰਦੋਲਨ ਸ਼ੁਰੂ
17 Sep, 2026 13:07
ਬਲਵੰਤ ਸਿੰਘ ਰਾਜੋਆਣਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ, ਫਾਂਸੀ ਦੀ ਸਜ਼ਾ ਦੀ ਦਯਾ ਯਾਚਿਕਾ 'ਤੇ ਜਲਦ ਫ਼ੈਸਲੇ ਦੀ ਮੰਗ
17 Sep, 2026 13:02
ਜਲੰਧਰ ਵਿੱਚ ਚਲਦੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ ਅਤੇ ਬਚੀਆਂ 27 ਯਾਤਰੀਆਂ ਦੀਆਂ ਜਾਨਾਂ
14 Sep, 2026 13:51
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਮਹਿੰਗਾਈ ਖ਼ਿਲਾਫ਼ ਬਰਨਾਲਾ 'ਚ ਕਾਂਗਰਸ ਦਾ ਤਿੱਖਾ ਪ੍ਰਦਰਸ਼ਨ: ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਬਾਹਰ ਪੀਐੱਮ ਦੇ ਪੋਸਟਰ 'ਤੇ ਮਲੀ ਸਿਆਹੀ, ਪੁਤਲਾ ਫੂਕਿਆ
Reporter 12
07 Sep, 2026 00:00
ਗੁਵਾਹਾਟੀ ਵਿੱਚ ਸਿਰਫ਼ 6 ਮਹੀਨੇ ਪਹਿਲਾਂ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ, ਪਤੀ ਫ਼ਰਾਰ
Reporter 12
07 Sep, 2026 00:00
ਇਨਸਾਫ਼ ਲਈ ਡੀਸੀ ਕੰਪਲੈਕਸ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ ਤਿੰਨ ਲੜਕੀਆਂ, ਛਾਲ ਮਾਰ ਕੇ ਜਾਨ ਦੇਣ ਦੀ ਦਿੱਤੀ ਚੇਤਾਵਨੀ
Reporter 12
19 Aug, 2026 00:00