ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਸਿੱਖ ਕੁੜੀ ਨਾਲ ਗੈਂਗ ਰੇਪ
ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਸਿੱਖ ਕੁੜੀ ਨਾਲ ਗੈਂਗ ਰੇਪ
ਲੰਡਨ
ਬ੍ਰਿਟੇਨ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ 20 ਸਾਲਾ ਸਿੱਖ ਕੁੜੀ ਨਾਲ ਨਸਲੀ ਹਮਲਾ ਅਤੇ ਗੈਂਗਰੇਪ ਦੀ ਦਹਿਸ਼ਤਨਾਕ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਮੰਗਲਵਾਰ ਸਵੇਰੇ 8:30 ਵਜੇ ਦਿਨਦਿਹਾਡੇ ਹੋਈ। ਹਮਲਾਵਰਾਂ ਨੇ ਨਾ ਸਿਰਫ ਕੁੜੀ ਨਾਲ ਜਬਰ ਜਨਾਹ ਕੀਤਾ, ਬਲਕਿ ਉਸਨੂੰ ਨਸਲੀ ਟਿੱਪਣੀਆਂ ਵੀ ਕੀਤੀਆਂ।
ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਹਮਲੇ ਦੌਰਾਨ ਹਮਲਾਵਰਾਂ ਨੇ ਉਸਨੂੰ ਕਿਹਾ – “ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇਸ ਦੇਸ਼ 'ਤੇ ਕੋਈ ਹੱਕ ਨਹੀਂ।”
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲ ਕੇ ਦੋ ਸ਼ੱਕੀ ਗੋਰੇ ਹਮਲਾਵਰਾਂ ਦੀ ਪਹਿਚਾਣ ਕੀਤੀ ਹੈ। ਜਾਂਚ ਫੋਰੈਂਸਿਕ ਟੀਮਾਂ ਕਰ ਰਹੀਆਂ ਹਨ।
ਯੂਕੇ ਸਿੱਖ ਫੈਡਰੇਸ਼ਨ ਅਤੇ ਹੋਰ ਸੰਗਠਨਾਂ ਨੇ ਇਸ ਹਾਦਸੇ ਦੀ ਕੜੀ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਾਨ ਨੇ ਵੀ ਇਸਨੂੰ “ਬਹੁਤ ਹੀ ਭਿਆਨਕ ਹਮਲਾ” ਦੱਸਦਿਆਂ ਪੁਲਿਸ ਨੂੰ ਹੇਟ ਕ੍ਰਾਈਮ ਵਜੋਂ ਸਖ਼ਤੀ ਨਾਲ ਜਾਂਚ ਕਰਨ ਦੀ ਅਪੀਲ ਕੀਤੀ।
---
UK Sikh girl attack, Oldbury Park assault, UK racial attack, Britain hate crime, Indian origin girl gangrape UK, Sikh community UK news, ਭਾਰਤੀ ਕੁੜੀ ਬ੍ਰਿਟੇਨ ਹਮਲਾ, ਸਿੱਖ ਸੰਗਠਨ ਨਿੰਦਾ, ਯੂਕੇ ਨਸਲੀ ਹਮਲਾ
---
A 20-year-old Sikh girl of Indian origin was racially abused and gangraped in Oldbury Park, UK. The attackers made racial comments and told her to "go back to your country." Sikh organizations condemned the brutal incident and demanded strict action.
ब्रिटेन के ओल्डबरी पार्क में भारतीय मूल की 20 वर्षीय सिख युवती पर नस्लीय हमला और गैंगरेप हुआ। हमलावरों ने नस्लभेदी टिप्पणियां करते हुए कहा- "अपने देश वापस जाओ।" सिख संगठनों ने घटना की कड़ी निंदा की और सख्त कार्रवाई की मांग की।
---
#UKAttack #SikhGirl #HateCrime #UKNews #JusticeForVictim #StopRacism
#ब्रिटेनहमला #सिखयुवती #नस्लीहमला #यूकेखबरें #पीड़ितकोन्याय #रोकिएरेसिज्म
#ਯੂਕੇਹਮਲਾ #ਸਿੱਖਕੁੜੀ #ਨਸਲੀਹਮਲਾ #ਬ੍ਰਿਟੇਨਖ਼ਬਰਾਂ #ਪੀੜਤਨਿਆਂ #ਰੇਸਿਜ਼ਮਰੋਕੋ