:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਬਰਨਾਲਾ ਵਿੱਚ ਕਤਲ ਮਾਮਲਾ: 11 ਲੋਕਾਂ ‘ਤੇ ਕੇਸ ਦਰਜ, 3 ਗ੍ਰਿਫ਼ਤਾਰ, ਬਾਕੀ ਦੀ ਤਲਾਸ਼ ਜਾਰੀ
Admin Default
13 Sep, 2025 14:52
ਬਰਨਾਲਾ ਵਿੱਚ ਕਤਲ ਮਾਮਲਾ: 11 ਲੋਕਾਂ ‘ਤੇ ਕੇਸ ਦਰਜ, 3 ਗ੍ਰਿਫ਼ਤਾਰ, ਬਾਕੀ ਦੀ ਤਲਾਸ਼ ਜਾਰੀ
ਬਰਨਾਲਾ
ਬਰਨਾਲਾ ਪੁਲਿਸ ਨੇ ਇੱਕ ਪਰਵਾਸੀ ਮਜ਼ਦੂਰ ਦੇ ਕਤਲ ਅਤੇ ਲਾਸ਼ ਨੂੰ ਖੁਫੀਆ ਤਰੀਕੇ ਨਾਲ ਗਾਇਬ ਕਰਨ ਦੇ ਦੋਸ਼ ਵਿੱਚ 11 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ 10 ਪਰਵਾਸੀ ਮਜ਼ਦੂਰ ਅਤੇ ਇੱਕ ਸਥਾਨਕ ਸ਼ਾਮਲ ਹਨ।
ਪ੍ਰੈਸ ਕਾਨਫਰੰਸ ਦੌਰਾਨ ਐਸਪੀ ਅਸ਼ੋਕ ਕੁਮਾਰ ਸ਼ਰਮਾ, ਡੀਐਸਪੀ ਤਪ ਗੁਰਵਿੰਦਰ ਸਿੰਘ ਅਤੇ ਇੰਸਪੈਕਟਰ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਪੁਲਿਸ ਨੂੰ ਬਿਹਾਰ ਦੇ ਜ਼ਿਲ੍ਹਾ ਪੁਰਨੀਆ ਤੋਂ ਈਮੇਲ ਰਾਹੀਂ ਇੱਕ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਸੰਗੀਤਾ ਦੇਵੀ ਨੇ ਦੱਸਿਆ ਕਿ ਉਸਦਾ ਪਤੀ ਅਕਸ਼ੈ ਕੁਮਾਰ ਜੂਨ ਵਿੱਚ ਰੋਜ਼ਗਾਰ ਲਈ ਪੰਜਾਬ ਆਇਆ ਸੀ ਪਰ ਕੁਝ ਲੋਕਾਂ ਨੇ ਮਿਲਕੇ ਉਸ ਦਾ ਕਤਲ ਕਰ ਦਿੱਤਾ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗਰੁੱਪ ਦਾ ਮੁਖੀ ਸ਼ੰਕਰ ਉਸ ਤੋਂ ₹5000 ਮੰਗ ਰਿਹਾ ਸੀ। ਝਗੜੇ ਤੋਂ ਬਾਅਦ ਅਕਸ਼ੈ ਕੁਮਾਰ ਦੀ ਗਲੋਟੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ 23 ਜੁਲਾਈ ਨੂੰ ਢਿਲਮਾਂ ਪਿੰਡ ਦੇ ਖੇਤਾਂ ਨੇੜੇ ਡਰੇਨ ਕੋਲ ਦੱਬ ਦਿੱਤਾ ਗਿਆ।
ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਖੁਸ਼ੀ ਲਾਲ, ਭੂਮੀ ਅਤੇ ਅਖਿਲੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਕਾਫ਼ੀ ਸ਼ਾਤਿਰ ਹਨ ਅਤੇ ਲਾਸ਼ ਬਰਾਮਦ ਕਰਨ ਵਿੱਚ ਕਾਫ਼ੀ ਮਿਹਨਤ ਲੱਗੀ।
---------
ਬਰਨਾਲਾ ਕਤਲ ਮਾਮਲਾ, ਪਰਵਾਸੀ ਮਜ਼ਦੂਰ ਹੱਤਿਆ, ਬਿਹਾਰ ਮਜ਼ਦੂਰ ਕਤਲ, ਬਰਨਾਲਾ ਪੁਲਿਸ ਕਾਰਵਾਈ, ਪੰਜਾਬ ਕਰਾਈਮ ਨਿਊਜ਼, ਅਕਸ਼ੈ ਕੁਮਾਰ ਮਰਡਰ ਕੇਸ
---
A shocking murder case in Barnala: Police registered a case against 11 people, including 10 migrant laborers, for killing a worker from Bihar and secretly burying his body. Three accused have been arrested while the hunt for others continues.
-------
बरनाला में सनसनीखेज़ हत्या मामला: बिहार के प्रवासी मज़दूर की हत्या कर लाश दफनाने के आरोप में 11 लोगों पर केस दर्ज। पुलिस ने तीन आरोपियों को गिरफ्तार किया, बाकी की तलाश जारी है।
---
#BarnalaMurderCase #PunjabCrimeNews #MigrantWorkerKilled #BarnalaPolice #JusticeForAkshay
#बरनाला_हत्या #पंजाब_क्राइम_न्यूज़ #प्रवासी_मज़दूर #बर्नाला_पुलिस #न्याय_के_लिए
#ਬਰਨਾਲਾ_ਕਤਲ #ਪੰਜਾਬ_ਖ਼ਬਰਾਂ #ਪਰਵਾਸੀ_ਮਜ਼ਦੂਰ #ਬਰਨਾਲਾ_ਪੁਲਿਸ #ਇਨਸਾਫ਼_ਲਈ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਸਟਡੀ ਪੈਰੋਲ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ: 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਦਾਅਵਾ— 21 ਨਵੰਬਰ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਆਉਣਗੇ ਬਾਹਰ, ਹਵਾਈ ਯਾਤਰਾ ਦਾ ਖਰਚਾ ਖ਼ੁਦ ਚੁੱਕਣਾ ਪੈ ਸਕਦਾ ਹੈ
17 Nov, 2026 17:37
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, 7 ਮੁਲਜ਼ਮਾਂ ਕੋਲੋਂ 38.962 ਕਿਲੋ ਹੈਰੋਇਨ, 10 ਪਿਸਤੌਲਾਂ ਅਤੇ 102 ਕਾਰਤੂਸ ਬਰਾਮਦ
17 Nov, 2026 16:34
ਗੰਨੇ ਦੇ ਭਾਅ ਵਧਾਉਣ ਅਤੇ ਬਕਾਇਆ ਰਾਸ਼ੀ ਦੀ ਅਦਾਇਗੀ ਨੂੰ ਲੈ ਕੇ ਭੜਕੇ ਕਿਸਾਨ: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਕੀਤਾ ਜਾਮ, ਦੂਜੀ ਲੇਨ ਵੀ ਬੰਦ ਕਰਨ ਦੀ ਦਿੱਤੀ ਚੇਤਾਵਨੀ
17 Nov, 2026 16:10
ਪੰਜਾਬ ਸਰਕਾਰ ਦੀ ਵੱਡੀ ਪਹਿਲ: 'ਨੋ ਕੈਸ਼, ਨੋ ਫਰਮਾਇਸ਼' ਨੀਤੀ ਤਹਿਤ 10 ਲੱਖ ਨਵੇਂ ਪਰਿਵਾਰਾਂ ਨੂੰ ਜਾਰੀ ਹੋਣਗੇ ਰਾਸ਼ਨ ਕਾਰਡ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ
17 Nov, 2026 15:25
ਫ਼ਰੀਦਕੋਟ ਵਿੱਚ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ: ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮੰਤਰੀ ਬਣਾਉਣ ਦਾ ਕੀਤਾ ਐਲਾਨ, ਕਾਂਗਰਸ ਦੀ ਨਵੀਂ ਸਕ੍ਰੀਨਿੰਗ ਕਮੇਟੀ 'ਤੇ ਵੀ ਉਠਾਏ ਸਵਾਲ
17 Nov, 2026 14:40
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, 7 ਮੁਲਜ਼ਮਾਂ ਕੋਲੋਂ 38.962 ਕਿਲੋ ਹੈਰੋਇਨ, 10 ਪਿਸਤੌਲਾਂ ਅਤੇ 102 ਕਾਰਤੂਸ ਬਰਾਮਦ
Admin Default
17 Nov, 2026 00:00
ਜਗਰਾਉਂ ਦੇ ਹਠੂਰ ਇਲਾਕੇ ਵਿੱਚ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ: ਗ੍ਰਿਫ਼ਤਾਰ ਦੋਸ਼ਣ ਪੂਜਾ ਰਾਣੀ ਨੇ ਸਹੇਲੀ 'ਤੇ ਲਾਏ ਗੰਭੀਰ ਦੋਸ਼, ਕਿਹਾ— 'ਉਸ ਨੇ ਖ਼ੁਦ ਸਾਜਿਸ਼ ਰੱਚ ਕੇ ਘਰ ਬੁਲਾਇਆ ਸੀ'
Admin Default
17 Nov, 2026 00:00
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਅਜਨਾਲਾ ਨੇੜਿਓਂ 3 ਕਿਲੋ ਹੈਰੋਇਨ, 3 ਪਿਸਤੌਲਾਂ ਅਤੇ 90 ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਕਾਬੂ
Admin Default
17 Nov, 2026 00:00