:

– ਵੱਡੀ ਖਬਰ ਯੂਟੀਊਬ ਤੋਂ ਬੰਬ ਬਣਾਉਣਾ ਸਿੱਖਿਆ ਆਨਲਾਈਨ ਮੰਗਵਾਇਆ ਸਮਾਨ, ਚਾਚੇ ਦੀ ਦੁਕਾਨ ਵਿੱਚ ਭਤੀਜੇ ਨੇ ਰੱਖਿਆ ਬੰਬ


– ਵੱਡੀ ਖਬਰ
ਯੂਟੀਊਬ ਤੋਂ ਬੰਬ ਬਣਾਉਣਾ ਸਿੱਖਿਆ ਆਨਲਾਈਨ ਮੰਗਵਾਇਆ ਸਮਾਨ, ਚਾਚੇ ਦੀ ਦੁਕਾਨ ਵਿੱਚ ਭਤੀਜੇ ਨੇ ਰੱਖਿਆ ਬੰਬ 


ਲੁਧਿਆਣਾ
ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਗੇ ਭਤੀਜੇ ਨੇ ਆਪਣੇ ਦੋਸਤ ਨਾਲ ਮਿਲ ਕੇ ਚਾਚੇ ਦੀ ਦੁਕਾਨ ਵਿੱਚ ਬੰਬ ਰੱਖ ਦਿੱਤਾ। ਉਸਨੇ ਯੂਟਿਊਬ ਤੋਂ ਬੰਬ ਬਣਾਉਣਾ ਸਿੱਖਿਆ ਅਤੇ ਫਿਰ ਸਮਾਨ ਆਨਲਾਈਨ ਖਰੀਦ ਕੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਤਿਆਰ ਕੀਤਾ। ਬੰਬ ਨੂੰ ਦੁਕਾਨ ਵਿੱਚ ਰੱਖਿਆ ਗਿਆ ਪਰ ਉਹ ਫਟਿਆ ਨਹੀਂ। ਪੈਟਰੋਲ ਦੀ ਬੂ ਆਉਣ 'ਤੇ ਦੁਕਾਨਦਾਰ ਨੂੰ ਸ਼ੱਕ ਹੋਇਆ ਅਤੇ ਬੈਗ ਖੋਲ੍ਹ ਕੇ ਦੇਖਣ 'ਤੇ ਸੱਚਾਈ ਸਾਹਮਣੇ ਆ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਭਤੀਜੇ ਸੋਨੂ ਅਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ।




ਜਾਣਕਾਰੀ ਮੁਤਾਬਕ, ਚਾਚੇ ਅਜੈ ਦੀ ਦੁਕਾਨ 'ਤੇ ਸੋਨੂ ਪਹਿਲਾਂ ਕੰਮ ਕਰਦਾ ਸੀ ਪਰ ਬਾਅਦ 'ਚ ਆਪਣੀ ਦੁਕਾਨ ਖੋਲ੍ਹ ਲਈ। ਦੋਨਾਂ ਵਿਚਕਾਰ ਲਗਭਗ 2 ਲੱਖ ਰੁਪਏ ਦਾ ਲੈਣ-ਦੇਣ ਵੀ ਸੀ। ਚਾਚੇ ਦੀ ਦੁਕਾਨ ਜ਼ਿਆਦਾ ਚੱਲਦੀ ਸੀ ਜਿਸ ਕਾਰਨ ਸੋਨੂ ਰੰਜਿਸ਼ ਰੱਖਦਾ ਸੀ ਅਤੇ ਉਸਨੇ ਇਹ ਸਾਜ਼ਿਸ਼ ਰਚੀ।

---

Ludhiana bomb case, Punjab police, Nephew uncle dispute, IED recovery, Ludhiana news


-----


ਲੁਧਿਆਣਾ ਬੰਬ ਕਾਂਡ ਮਾਮਲਾ, ਪੰਜਾਬ ਪੁਲਿਸ, ਭਤੀਜਾ ਚਾਚਾ ਝਗੜਾ, ਲੁਧਿਆਣਾ ਖ਼ਬਰਾਂ

------------
A shocking incident in Ludhiana where a nephew planted a bomb in his uncle’s shop due to a family dispute. Police foiled the plan and arrested the accused.

---------------
 लुधियाना में चाचा-भतीजे के झगड़े के चलते भतीजे ने दोस्त संग मिलकर चाचा की दुकान में बम रखा। पुलिस ने आरोपियों को गिरफ्तार कर मामला सुलझा लिया।
-----------
 #Ludhiana #PunjabPolice #BombCase #IEDRecovery #NephewUncleDispute #लुधियाना #पंजाबपुलिस #बमकांड #ਭਤੀਜਾਚਾਚਾ #ਲੁਧਿਆਣਾਖ਼ਬਰਾਂ

ਤਾਜ਼ਾ ਖ਼ਬਰਾਂ
Gallery
Tags
Social Media