:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਬਰਨਾਲਾ ਦੇ ਗੀਤਾ ਭਵਨ ਕੋਲ ਦਿਨਦਿਹਾੜੇ ਚੋਰੀ, 40 ਤੋਲੇ ਸੋਨਾ ਅਤੇ ਲੱਖਾਂ ਦੀ ਨਗਦੀ ਗਾਇਬ
Admin Default
02 Oct, 2025 13:39
ਬਰਨਾਲਾ ਦੇ ਗੀਤਾ ਭਵਨ ਕੋਲ ਦਿਨਦਿਹਾੜੇ ਚੋਰੀ, 40 ਤੋਲੇ ਸੋਨਾ ਅਤੇ ਲੱਖਾਂ ਦੀ ਨਗਦੀ ਗਾਇਬ
ਤਰਸੇਮ ਸਿੰਘ.. ਬਰਨਾਲਾ
ਬਰਨਾਲਾ ਸ਼ਹਿਰ ਦੇ ਗੀਤਾ ਭਵਨ ਕੋਲ ਸਥਿਤ ਇੱਕ ਘਰ ਵਿੱਚ ਦਿਨਦਿਹਾੜੇ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰ ਕਰੀਬ 40 ਤੋਲੇ ਸਿਉਣਾ ਤੇ ਲੱਖਾਂ ਰੁਪਏ ਦੀ ਨਗਦੀ ਲੈ ਉੱਡੇ। ਇਹ ਵਾਕਿਆ ਦੁਪਹਿਰ ਕਰੀਬ 12 ਵਜੇ ਦੇ ਆਸਪਾਸ ਵਾਪਰਿਆ ਜਦੋਂ ਘਰ ਦੀ ਮਾਲਕਣ ਪੂਨਮ ਰਾਣੀ ਘਰੇ ਸੌ ਰਹੀ ਸੀ ਅਤੇ ਘਰ ਦਾ ਮਾਲਕ ਰਕੇਸ਼ ਕੁਮਾਰ ਦੁਕਾਨ ‘ਤੇ ਗਿਆ ਹੋਇਆ ਸੀ। ਘਰ ਵਿੱਚ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਚੋਰ ਬੇਝਿਝਕ ਘਰ ਵਿੱਚ ਦਾਖ਼ਲ ਹੋ ਕੇ ਸਮਾਨ ਚੱਕ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ਼ ਹੈ ਕਿਉਂਕਿ ਬਾਜ਼ਾਰ ਦੇ ਵਿਚਕਾਰ ਹੋਈ ਇਹ ਚੋਰੀ ਚਿੰਤਾ ਦਾ ਗੰਭੀਰ ਮਾਮਲਾ ਹੈ।
---
Barnala theft, Barnala robbery, Punjab crime news, Barnala gold theft, Barnala cash theft, ਬਰਨਾਲਾ ਚੋਰੀ, ਬਰਨਾਲਾ ਖ਼ਬਰਾਂ, ਪੰਜਾਬ ਕ੍ਰਾਈਮ ਨਿਊਜ਼, ਬਰਨਾਲਾ ਸੋਨੇ ਦੀ ਚੋਰੀ, ਬਰਨਾਲਾ ਪੁਲਿਸ ਜਾਂਚ
--------
A major daylight theft in Barnala’s busy Geeta Bhawan area where thieves stole around 40 tolas of gold and lakhs in cash. Police have launched an investigation as residents express anger over the incident.
---------
बरनाला शहर के भीड़भाड़ वाले गीता भवन इलाके में दिनदहाड़े बड़ी चोरी की वारदात, चोर 40 तोले सोना और लाखों की नकदी लेकर फरार। पुलिस ने मामले की जांच शुरू की, लोगों में भारी रोष।
------
#barnalacrime #barnalanews #punjabcrime #daylightrobbery
#बरनाला_चोरी #बरनाला_समाचार #पंजाब_क्राइम #दिनदहाड़े_चोरी
#ਬਰਨਾਲਾ_ਚੋਰੀ #ਪੰਜਾਬ_ਖ਼ਬਰ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
22 Mar, 2026 14:53
...ਸ਼ੇਰਪੁਰ 'ਚ ਬਜ਼ੁਰਗ ਮਹਿਲਾ ਨਾਲ ਲੁੱਟ: ਘਰ ਛੱਡਣ ਦਾ ਝਾਂਸਾ ਦੇ ਕੇ ਬਾਈਕ ਸਵਾਰ ਨੇ ਖੋਹੀਆਂ ਸੋਨੇ ਦੀਆਂ ਵਾਲੀਆਂ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
22 Mar, 2026 13:59
...ਕੇਂਦਰੀ ਸਕੱਤਰ ਡਾ. ਅਭਿਲਕਸ਼ ਲਿਖੀ ਵੱਲੋਂ ਜਲੰਧਰ ਦੇ ਮੱਛੀ ਫਾਰਮ ਦਾ ਨਿਰੀਖਣ; ਪੰਜਾਬ ਦੇ 767 ਕਿਸਾਨਾਂ ਨੂੰ ਦਿੱਤੀ 35 ਕਰੋੜ ਦੀ ਸਬਸਿਡੀ
22 Mar, 2026 13:44
...ਪ੍ਰਤੀਬੰਧਿਤ 'ਰਾਮ ਤੋਤਿਆਂ' ਦੀ ਤਸਕਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ, ਜੰਗਲੀ ਜੀਵ ਵਿਭਾਗ ਦੀ ਵੱਡੀ ਕਾਰਵਾਈ
22 Mar, 2026 13:18
...ਬਠਿੰਡਾ 'ਚ ਭਿਆਨਕ ਸੜਕ ਹਾਦਸਾ: ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖਮੀ
22 Mar, 2026 13:02
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਾਂਗ ਹੀ ਹੁਣ ਬਰਨਾਲਾ ਵਿੱਚ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ
Admin Default
22 Mar, 2026 00:00
ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ: ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ PA ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ
Reporter 12
22 Mar, 2026 00:00
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
Admin Default
21 Mar, 2026 00:00