:

Breaking– ਬਰਨਾਲਾ ਵਿੱਚ ਹੋ ਗਿਆ ਕਤਲ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ


Breaking– ਬਰਨਾਲਾ ਵਿੱਚ ਹੋ ਗਿਆ ਕਤਲ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ


ਤਰਸੇਮ ਸਿੰਘ। ਬਰਨਾਲਾ 

ਬਰਨਾਲਾ ਵਿੱਚ ਇੱਕ ਨੌਜਵਾਨ ਦੀ ਹੱਤਿਆ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਰਤਕ ਦੀ ਪਛਾਣ ਹੀਰਾ ਸਿੰਘ ਵਜੋਂ ਹੋਈ ਹੈ। ਜੋ ਬਰਨਾਲੇ ਦਾ ਹੀ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ, ਦੁਸ਼ਹਿਰਾ ਗਰਾਉਂਡ ਵਿੱਚ ਮੇਲਾ ਸਮਾਪਤ ਹੋਣ ਤੋਂ ਬਾਅਦ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਨੇ ਹੀਰਾ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਉਸਦੀ ਮੌਤ ਹੋ ਗਈ।
ਸਿਟੀ ਪੁਲਿਸ ਸਟੇਸ਼ਨ 1 ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਿਵਿਲ ਹਸਪਤਾਲ ਬਰਨਾਲਾ ਵਿੱਚ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।



--------



 Barnala murder, Hira Singh murder, Barnala news, Punjab crime news, ਬਰਨਾਲਾ ਕਤਲ, ਹੀਰਾ ਸਿੰਘ ਮਰਡਰ, ਬਰਨਾਲਾ ਖ਼ਬਰਾਂ, ਪੰਜਾਬ ਕ੍ਰਾਈਮ



--------

A young man named Hira Singh was brutally murdered with sharp-edged weapons in Barnala after a clash between two groups following a fair. Police assure strict action against the culprits.
meta description 


--------



 बरनाला में मेले के बाद हुए झगड़े में हीरा सिंह नामक युवक की तेजधार हथियारों से हत्या कर दी गई। पुलिस ने आरोपियों को जल्द पकड़ने और सख्त कार्रवाई का भरोसा दिलाया है।



#BarnalaMurder #HiraSingh #PunjabCrime #BarnalaNews
#बरनालाकतल #हीरासिंहहत्या #पंजाबक्राइम #बरनालान्यूज़
#ਬਰਨਾਲਾਕਤਲ #ਹੀਰਾਸਿੰਘਮਰਡਰ #ਪੰਜਾਬਕ੍ਰਾਈਮ #ਬਰਨਾਲਾਖ਼ਬਰਾਂ

ਤਾਜ਼ਾ ਖ਼ਬਰਾਂ
Gallery
Tags
Social Media