A blood-soaked body was found near a canal in village Sahina, Barnala. The deceased has been identified as 35-year-old Maghar Singh. Police suspect murder as there were severe head injuries. This is the second murder in the area within a few days. ਬਰਨਾਲਾ ਦੇ ਪਿੰਡ ਸਹਿਣਾ ‘ਚ ਨਹਿਰ ਕੋਲੋਂ ਖੂਨ ਨਾਲ ਲੱਥ ਪੱਥ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਮੱਘਰ ਸਿੰਘ ਵਜੋਂ ਹੋਈ। ਸਿਰ ‘ਤੇ ਚੋਟਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਕਤਲ ਦੀ ਆਸ਼ੰਕਾ ਜਤਾਈ ਗਈ ਹੈ। बरनाला के गांव सहाना में नहर के पास खून से लथपथ लाश मिली। मृतक की पहचान मगर सिंह के रूप में हुई है। सिर पर गंभीर चोटों के निशान पाए गए हैं। पुलिस ने हत्या की आशंका जताई है। #BarnalaNews #PunjabCrime #MurderCase #SahinaVillage #BreakingNews #ਬਰਨਾਲਾਨਿਊਜ਼ #ਪੰਜਾਬਖ਼ਬਰਾਂ #ਕਤਲਮਾਮਲਾ #ਸਹਿਣਾਪਿੰਡ #ब्रेकिंगन्यूज़ #पंजाबखबरें #बरनालाक्राइम