- Home
- Crime
ਸੁਪਰਡੈਂਟ ਹਰਬੰਸ ਸਿੰਘ ਵਲੋਂ ਜੇਲ ਵਿੱਚ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਣ ਤੇ ਨਾ ਮਾਲੂਮ ਬੰਦੀ ਖਿਲਾਫ ਪਰਚਾ ਦਰਜ
- Admin Default
- 25 Oct, 2023 23:38
ਸੁਪਰਡੈਂਟ ਹਰਬੰਸ ਸਿੰਘ ਵਲੋਂ ਜੇਲ ਵਿੱਚ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਣ ਤੇ ਨਾ ਮਾਲੂਮ ਬੰਦੀ ਖਿਲਾਫ ਪਰਚਾ ਦਰਜ
ਬਰਨਾਲਾ 25 ਅਕਤੂਬਰ
ਸੁਪਰਡੈਂਟ ਵਲੋਂ ਜੇਲ ਵਿੱਚ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਣ ਤੇ ਨਾ ਮਾਲੂਮ ਬੰਦੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਸੁਪਰਡੈਂਟ ਹਰਬੰਸ ਸਿੰਘ ਨੇ ਇਕ ਨਾ ਮਾਲੂਮ ਬੰਦੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 5 ਜੁਲਾਈ ਨੂੰ ਸੁਪਰਡੈਂਟ ਹਰਬੰਸ ਸਿੰਘ ਦੁਆਰਾ ਤਲਾਸ਼ੀ ਦੌਰਾਨ ਇਕ ਮੋਬਾਈਲ ਬਰਾਮਦ ਹੋਇਆ | ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਵੇਅਰਹਾਊਸ ਡੀਐਮ ਨੇ ਖੁਦਕੁਸ਼ੀ ਕੀਤੀ
- 21 Mar, 2026 11:18
-
ਐਲਪੀਜੀ ਸੰਕਟ ਕਾਰਨ ਸਕੂਲਾਂ ਵਿੱਚ ਚੁੱਲ੍ਹੇ 'ਤੇ ਪਕਾਇਆ ਗਿਆ ਮਿਡ-ਡੇਅ ਮੀਲ
- 21 Mar, 2026 10:44
Gallery
Tags
Social Media
Related Posts
ਪੰਜਾਬ ਵਿੱਚ ਵੇਅਰਹਾਊਸ ਡੀਐਮ ਨੇ ਖੁਦਕੁਸ਼ੀ ਕੀਤੀ
- Admin Default
- 21 Mar, 2026 00:00
ਐਲਪੀਜੀ ਸੰਕਟ ਕਾਰਨ ਸਕੂਲਾਂ ਵਿੱਚ ਚੁੱਲ੍ਹੇ 'ਤੇ ਪਕਾਇਆ ਗਿਆ ਮਿਡ-ਡੇਅ ਮੀਲ
- Admin Default
- 21 Mar, 2026 00:00
ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਟਾਟਾ ਪਲਾਂਟ ਦਾ ਕੀਤਾ ਉਦਘਾਟਨ
- Admin Default
- 20 Mar, 2026 00:00