:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
– ਵੱਡੀ ਖਬਰ – ਬਰਨਾਲਾ ਦੇ ਜਿਸ ਹੋਟਲ ਵਿੱਚ ਹੋਇਆ ਬਲਾਤਕਾਰ ਉਸ ਦੇ ਮਾਲਕ ਤੇ ਪੁਲੀਸ ਨੇ ਦੇਖੋ ਕਿ ਕੀਤੀ ਕਾਰਵਾਈ
Admin Default
09 Dec, 2025 19:00
– ਵੱਡੀ ਖਬਰ
– ਬਰਨਾਲਾ ਦੇ ਜਿਸ ਹੋਟਲ ਵਿੱਚ ਹੋਇਆ ਬਲਾਤਕਾਰ ਉਸ ਦੇ ਮਾਲਕ ਤੇ ਪੁਲੀਸ ਨੇ ਦੇਖੋ ਕਿ ਕੀਤੀ ਕਾਰਵਾਈ
ਬਰਨਾਲਾ
ਬਰਨਾਲਾ ਸ਼ਹਿਰ ਦੇ ਬੱਸ ਸਟੈਂਡ ਦੇ ਕੋਲ ਬਣੇ ਹੋਟਲ ਬੀ ਟਾਊਨ ਦੇ ਮਾਲਕ ਰਾਏਕੋਟ ਨਿਵਾਸੀ ਅੰਮ੍ਰਿਤਪਾਲ ਸਿੰਘ ਤੇ ਵੀ ਪੁਲਿਸ ਨੇ ਪੋਸਕੋ ਐਕਟ ਦੇ ਅਧੀਨ ਨੂੰ ਵੀ ਪੁਲਿਸ ਨੇ ਪੋਸਕੋ ਐਕਟ ਦੇ ਅਧੀਨ ਹੋਏ ਪਰਚੇ ਹੇਠ ਨਾਮਜਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸਤਬੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਨਿਵਾਸੀ ਅੰਮ੍ਰਿਤਪਾਲ ਅਤੇ ਕਰਨ ਦੋ ਕੁੜੀਆਂ ਨੂੰ ਲੈ ਕੇ ਇਸ ਹੋਟਲ ਵਿੱਚ ਠਹਿਰੇ ਸਨ। ਜਿਨਾਂ ਵਿੱਚੋਂ ਇੱਕ ਕੁੜੀ ਨਬਾਲਕ ਸੀ। ਉਹਨਾਂ ਨੇ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਏ ਅਤੇ ਵਿਆਹ ਦਾ ਝਾਂਸਾ ਦਿੱਤਾ ਲੇਕਿਨ ਬਾਅਦ ਵਿੱਚ ਵਿਆਹ ਕਰਾਉਣ ਤੋਂ ਮੁੱਕਰ ਗਏ। ਜਿਸ ਤੋਂ ਬਾਅਦ ਉਹਨਾਂ ਦੋਨਾਂ ਤੇ ਪੁਲਿਸ ਨੇ ਪਰਚਾ ਦਰਜ ਕੀਤਾ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਹੋਟਲ ਮਾਲਕ ਨੂੰ ਵੀ ਨਾਮਜਦ ਕੀਤਾ ਗਿਆ ਹੈ। ਕਿਉਂਕਿ ਇੱਕ ਨਬਾਲਕ ਕੁੜੀ ਨੂੰ ਕਿਸੇ ਮੁੰਡੇ ਨਾਲ ਕਮਰਾ ਦੇਣਾ ਕਾਨੂੰਨ ਦੇ ਪੂਰੀ ਤਰ੍ਹਾਂ ਉਲਟ ਹੈ। ਉਸ ਦੀ ਜਿੰਮੇਦਾਰੀ ਬਣਦੀ ਸੀ ਕਿ ਉਹ ਸਹੀ ਤਰੀਕੇ ਨਾਲ ਸ਼ਨਾਖਤ ਕਰਕੇ ਉਹਨਾਂ ਨੂੰ ਕਮਰਾ ਦਿੰਦਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੁਲਿਸ ਦੀ ਖਾਸੀ ਕਿਰਕਰੀ ਹੋ ਰਹੀ ਸੀ। ਪੁਲਿਸ ਨੇ ਦੋਸ਼ੀ ਮੁੰਡਿਆਂ ਨੂੰ ਤਾਂ ਨਾਮਜਦ ਕਰ ਲਿਆ ਸੀ ਲੇਕਿਨ ਹੋਟਲ ਦੇ ਮਾਲਕ ਦਾ ਬਚਾਅ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਫੌਰੀ ਐਕਸ਼ਨ ਲੈਂਦਿਆਂ ਇਹ ਕਾਰਵਾਈ ਕੀਤੀ ਹੈ।
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਸਾਦੀ ਵਰਦੀ 'ਚ ਪੁਲਿਸ ਨੇ ਦੋ ਸ਼ਰਧਾਲੂਆਂ ਨੂੰ ਚੁੱਕਿਆ, ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
03 Feb, 2026 18:24
ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ? ਡਾਕਟਰਾਂ ਦੇ ਦਾਅਵਿਆਂ ਅਤੇ 'ਗਊ ਮੂਤਰ' ਦੇ ਚਰਚਿਆਂ ਵਿਚਾਲੇ ਪੂਰੀ ਸੱਚਾਈ
03 Feb, 2026 18:03
ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਚਾਲ: 2027 ਦੀਆਂ ਚੋਣਾਂ ਤੋਂ ਪਹਿਲਾਂ AAP ਲਈ ਵੱਡੀ ਚੁਣੌਤੀ
03 Feb, 2026 17:30
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਸ਼ਾਇਰੀ ਦੇ ਇਸ਼ਾਰਿਆਂ ਨੇ ਹਿਲਾ ਦਿੱਤੀ ਸਿਆਸਤ, ਨਵਜੋਤ ਸਿੰਘ ਸਿੱਧੂ ਦੀ ਪੰਗਤੀ ਬਣੀ ਚਰਚਾ ਦਾ ਕੇਂਦਰ
Reporter 12
31 Jan, 2026 00:00
ਲੁਧਿਆਣਾ ‘ਚ ਪਾਸਟਰ ‘ਤੇ 21 ਸਾਲਾ ਕੁੜੀ ਦੇ ਅਗਵਾ ਤੇ ਨਜ਼ਰਬੰਦੀ ਦੇ ਗੰਭੀਰ ਦੋਸ਼
Reporter 12
31 Jan, 2026 00:00
ਨਿਊਜ਼ੀਲੈਂਡ ਪੁਲਿਸ ਵਿੱਚ ਪੰਜਾਬੀਆਂ ਦੀ ਭਰਤੀ ਵਿਰੁੱਧ ਭੜਕਿਆ ਵਿਵਾਦ
Reporter 12
31 Jan, 2026 00:00