:

100 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ


100 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ
 
ਬਰਨਾਲਾ 30 ਅਕਤੂਬਰ 

100 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਬਰਨਾਲਾ ਦੇ ਥਾਣੇਦਾਰ ਸਰੀਫ਼ ਖਾਨ ਨੇ ਲਖਵੀਰ ਸਿੰਘ ਵਾਸੀ ਬਰਨਾਲਾ ਨਸੀਰ ਮੁਹੰਮਦ ਵਾਸੀ ਚੋਦਾ ਹਾਲ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਬਾਹਰੋਂ ਨਸੀਲੇ ਹੈਰੋਇਨ ਲਿਆ ਕੇ ਬਰਨਾਲਾ ਏਰੀਆ ਵਿੱਚ ਵੇਚਣ ਦਾ ਆਦੀ ਹੈ , ਰੇਡ ਕਰਨ ਤੇ 100 ਗ੍ਰਾਮ ਹੈਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ |