- Home
- Crime
ADC ਵਿਵੇਕ ਕੁਮਾਰ ਮੋਦੀ ਨੇ ਸੰਭਲਾਇਆ ਅਹੁਦਾ
- Admin Default
- 20 Feb, 2026 18:17
ADC ਵਿਵੇਕ ਕੁਮਾਰ ਮੋਦੀ ਨੇ ਸੰਭਲਾਇਆ ਅਹੁਦਾ
ਬਰਨਾਲਾ
ਨਵੇਂ ਨਿਯੁਕਤ ਵਧੀਕ ਡਿਪਟੀ ਕਮਿਸ਼ਨਰ ਵਿਵੇਕ ਕੁਮਾਰ ਮੋਦੀ ਨੇ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਮ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ਵਿੱਚ ਸ਼ਾਮਲ ਸੀ, ਜਿਸ ਕਰਕੇ ਉਹ ਬਰਨਾਲਾ ਆਏ ਸਨ। ਬਰਨਾਲਾ ਦੇ ਪਿਛਲੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੰਬੀ ਦਾ ਤਬਾਦਲਾ ਲੁਧਿਆਣਾ ਕਰ ਦਿੱਤਾ ਗਿਆ ਹੈ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੇ ਵਿਵਹਾਰ ਨੇ ਵਿਰੋਧੀਆਂ ਨੂੰ ਕਰ ਦਿੱਤਾ ਹੈਰਾਨ
- 06 May, 2026 13:01
-
ਲੁਧਿਆਣਾ ਡੀਐਮਸੀ: ਕਾਰ ਡਾਕਟਰ ਦੇ ਬੰਗਲੇ ਵਿੱਚ ਜਾ ਵੱਜੀ
- 06 May, 2026 11:56
-
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
- 06 May, 2026 11:33
-
ਨਗਰ ਨਿਗਮ ਅਤੇ ਕੌਂਸਲ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸ਼ੁਰੂ
- 06 May, 2026 11:23
Gallery
Tags
Social Media
Related Posts
ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੇ ਵਿਵਹਾਰ ਨੇ ਵਿਰੋਧੀਆਂ ਨੂੰ ਕਰ ਦਿੱਤਾ ਹੈਰਾਨ
- Admin Default
- 06 May, 2026 00:00
ਲੁਧਿਆਣਾ ਡੀਐਮਸੀ: ਕਾਰ ਡਾਕਟਰ ਦੇ ਬੰਗਲੇ ਵਿੱਚ ਜਾ ਵੱਜੀ
- Admin Default
- 06 May, 2026 00:00
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
- Admin Default
- 06 May, 2026 00:00







