:

ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਕੀਤੀ ਜਾ ਰਹੀ ਸਰੇਆਮ ਬਦਮਾਸ਼ੀ


ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਕੀਤੀ ਜਾ ਰਹੀ ਸਰੇਆਮ ਬਦਮਾਸ਼ੀ 
ਲੁਧਿਆਣਾ (ਪੰਜਾਬ)27/11/23
ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਸਰੇਆਮ ਬਦਮਾਸ਼ੀ ਕੀਤੀ ਜਾ ਰਹੀ ਹੈ | ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ , ਜਿਸ ਵਿੱਚ ਦੋ ਮੁੰਡਿਆਂ ਦੁਆਰਾ  ਦੁਕਾਨ ਵਿੱਚ ਜਾ ਕੇ ਵਰਕਰਾਂ ਨਾਲ ਲੜਾਈ ਕੀਤੀ ਤੇ ਬਦਲੇ ਵਿੱਚ ਪੈਸੇ ਵੀ ਨਹੀਂ ਦਿਤੇ ਜਾ ਰਹੇ , ਰਿਪੋਰਟ ਦਰਜ ਕਰਵਾਉਣ ਤੇ ਦੋਨੋ ਦੋਸ਼ੀਆਂ ਅਤੇ ਦਸ ਵਿਅਕਤੀਆਂ  ਦੁਆਰਾ ਡੰਡੇ ਤੇ ਕਿਰਪਾਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਦੁਕਾਨ ਵਿੱਚ ਇੱਟਾਂ ਨਾਲ ਸੀਸੇ ਦੀ  ਭੰਨਤੋੜ ਕੀਤੀ ਗਈ , ਗਾਲੀ ਗਲੋਚ ਕੀਤਾ ਗਿਆ | ਫਿਲਹਾਲ ਕਾਰਵਾਈ ਜਾਰੀ ਹੈ |