- Home
- Crime
ਜੇਲ ਵਿੱਚੋਂ ਬਿਨਾ ਸਿਮ, ਬੈਟਰੀ ਕੀਪੈਡ ਫੋਨ ਕੀਤਾ ਬਰਾਮਦ, ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Nov, 2023 23:36
ਜੇਲ ਵਿੱਚੋਂ ਬਿਨਾ ਸਿਮ, ਬੈਟਰੀ ਕੀਪੈਡ ਫੋਨ ਕੀਤਾ ਬਰਾਮਦ, ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30/11/23
ਜੇਲ ਵਿੱਚੋਂ ਬਿਨਾ ਸਿਮ ਕੀਪੈਡ ਫੋਨ ਬਰਾਮਦ ਹੋਣ ਤੇ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਰਾਜੀਵ ਕੁਮਾਰ ਨੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 22/5/23 ਨੂੰ ਸੁਪਰਡੈਂਟ ਜਿਲ੍ਹਾ ਜੇਲ ਬਰਨਾਲਾ ਨੂੰ ਤਲਾਸ਼ੀ ਦੌਰਾਨ ਮਿਟੀ ਵਿੱਚ ਦੱਬਿਆ ਇਕ ਕੀਪੈਡ ਫੋਨ ਬਿਨਾ ਸਿਮ, ਬੈਟਰੀ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ, 13/9/23ਨੂੰ ਤਲਾਸ਼ੀ ਦੌਰਾਨ ਇਕ ਕੀਪੈਡ ਫੋਨ ਬਿਨਾ ਸਿਮ, ਬੈਟਰੀ ਬਰਾਮਦ ਹੋਇਆ | ਮਾਮਲਾ ਦਰਜ ਕੀਤਾ ਗਿਆ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬੀਆਂ ਨੂੰ ਨਿਊਜ਼ੀਲੈਂਡ ਜਾਣ ਵਿੱਚ ਮੁਸ਼ਕਲ
- 05 May, 2026 15:03
-
ਲੁਧਿਆਣਾ ਪੁਲਿਸ ਹੁਣ ਹੋਰ ਵੀ ਹਾਈ-ਟੈਕ
- 05 May, 2026 14:57
-
ਕੈਨੇਡਾ ਵਿੱਚ 33,000 ਕਾਮਿਆਂ ਲਈ ਸਿੱਧਾ ਪੀਆਰ
- 05 May, 2026 14:48
-
ਬਠਿੰਡਾ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਦਾ ਪ੍ਰਦਰਸ਼ਨ
- 05 May, 2026 14:30
-
ਚੰਡੀਗੜ੍ਹ ਵਿੱਚ ਇੱਕ ਉੱਚ-ਤਕਨੀਕੀ ਬੁੱਚੜਖਾਨਾ ਬਣਾਇਆ ਜਾਵੇਗਾ
- 05 May, 2026 14:04
Gallery
Tags
Social Media
Related Posts
ਪੰਜਾਬੀਆਂ ਨੂੰ ਨਿਊਜ਼ੀਲੈਂਡ ਜਾਣ ਵਿੱਚ ਮੁਸ਼ਕਲ
- Admin Default
- 05 May, 2026 00:00
ਲੁਧਿਆਣਾ ਪੁਲਿਸ ਹੁਣ ਹੋਰ ਵੀ ਹਾਈ-ਟੈਕ
- Admin Default
- 05 May, 2026 00:00
ਕੈਨੇਡਾ ਵਿੱਚ 33,000 ਕਾਮਿਆਂ ਲਈ ਸਿੱਧਾ ਪੀਆਰ
- Admin Default
- 05 May, 2026 00:00







