ਡੀਆਈਜੀ ਦਫ਼ਤਰ ਬਾਹਰ ਮਿਸਤਰੀਆਂ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ: ਤਿੰਨ ਹਮਲਾਵਰ ਸਵਿਫ਼ਟ ਕਾਰ ਸਮੇਤ ਸੀਸੀਟੀਵੀ 'ਚ ਕੈਦ
- Reporter 12
- 08 Oct, 2026 07:48
ਡੀਆਈਜੀ ਦਫ਼ਤਰ ਬਾਹਰ ਮਿਸਤਰੀਆਂ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ: ਤਿੰਨ ਹਮਲਾਵਰ ਸਵਿਫ਼ਟ ਕਾਰ ਸਮੇਤ ਸੀਸੀਟੀਵੀ 'ਚ ਕੈਦ
ਲੁਧਿਆਣਾ
ਪੰਜਾਬੀ ਵਿਰਾਸਤ
ਸ਼ਿਕਾਇਤਕਰਤਾ ਸੰਨੀ ਅਨੁਸਾਰ ਜਦੋਂ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ ਤਿੰਨ ਵਿਅਕਤੀਆਂ ਨੇ ਮਿਸਤਰੀਆਂ ਨੂੰ ਕੰਮ ਤੋਂ ਹਟਾਉਣ ਦੇ ਮੁੱਦੇ 'ਤੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਤਕਰਾਰ ਏਨੀ ਵੱਧ ਗਈ ਕਿ ਹਮਲਾਵਰਾਂ ਨੇ ਸ਼ਰੇਆਮ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਵਾਰਦਾਤ ਤੋਂ ਬਾਅਦ ਤਿੰਨੇ ਮੁਲਜ਼ਮ ਆਪਣੀ ਸਵਿਫ਼ਟ ਕਾਰ ਸਮੇਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Three armed attackers opened fire outside the DIG office following a heated altercation over removing workers from their jobs. The complainant, Sunny, escaped unharmed as panic gripped the area. The three accused, along with their Swift car, were captured on CCTV footage, and police have launched a search operation.
डीआईजी कार्यालय के बाहर मजदूरों को काम से हटाने को लेकर हुए विवाद के बाद तीन लोगों ने शिकायतकर्ता सन्नी पर फायरिंग कर दी। गोलीबारी से क्षेत्र में दहशत फैल गई। वारदात को अंजाम देकर भागे तीनों आरोपी अपनी स्विफ्ट कार सहित सीसीटीवी कैमरों में कैद हो गए हैं। पुलिस ने जांच शुरू कर दी है।







