- Home
- Crime
ਜੇਲ ਵਿੱਚੋਂ ਬਿਨਾ ਸਿਮ, ਬੈਟਰੀ ਕੀਪੈਡ ਫੋਨ ਕੀਤਾ ਬਰਾਮਦ, ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Nov, 2023 23:41
ਜੇਲ ਵਿੱਚੋਂ ਬਿਨਾ ਸਿਮ, ਬੈਟਰੀ ਕੀਪੈਡ ਫੋਨ ਕੀਤਾ ਬਰਾਮਦ, ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30/11/23
ਜੇਲ ਵਿੱਚੋਂ ਬਿਨਾ ਸਿਮ ਕੀਪੈਡ ਫੋਨ ਬਰਾਮਦ ਹੋਣ ਤੇ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਗੁਰਨਾਮ ਸਿੰਘ ਨੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 26/8/23 ਨੂੰ ਸੁਪਰਡੈਂਟ ਜਿਲ੍ਹਾ ਜੇਲ ਬਰਨਾਲਾ ਨੂੰ ਤਲਾਸ਼ੀ ਦੌਰਾਨ ਵਰਾਂਡੇ ਦੀ ਦੀਵਾਰ ਵਿੱਚ ਬਣੇ ਖੱਡੇ ਵਿੱਚ ਰੱਖੇ 2 ਕੀਪੈਡ ਫੋਨ ਬਿਨਾ ਸਿਮ, ਬੈਟਰੀ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ, 11/9/23ਨੂੰ ਤਲਾਸ਼ੀ ਦੌਰਾਨ ਇਕ ਲਵਾਰਿਸ ਕੀਪੈਡ ਫੋਨ ਬਿਨਾ ਸਿਮ, ਬੈਟਰੀ ਬਰਾਮਦ ਹੋਇਆ | ਮਾਮਲਾ ਦਰਜ ਕੀਤਾ ਗਿਆ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
- 21 Mar, 2026 13:57
-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਈਦਗਾਹ ਪਹੁੰਚੇ
- 21 Mar, 2026 13:12
-
ਚੰਬਾ ਵਿੱਚ ਗੱਡੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ
- 21 Mar, 2026 12:52
-
ਮੰਤਰੀ ਦਾ ਨਾਮ ਲੈਣ ਤੋਂ ਬਾਅਦ ਪੰਜਾਬ ਦੇ ਅਧਿਕਾਰੀ ਨੇ ਕੀਤੀ ਖੁਦਕੁਸ਼ੀ
- 21 Mar, 2026 12:25
-
ਜਲੰਧਰ ਵਿੱਚ ਔਰਤ ਨੂੰ ਵਾਲਾਂ ਤੋਂ ਘਸੀਟਿਆ ਗਿਆ, 3 ਮੁਅੱਤਲ
- 21 Mar, 2026 12:08
Gallery
Tags
Social Media
Related Posts
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
- Admin Default
- 21 Mar, 2026 00:00
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਈਦਗਾਹ ਪਹੁੰਚੇ
- Admin Default
- 21 Mar, 2026 00:00
ਚੰਬਾ ਵਿੱਚ ਗੱਡੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ
- Admin Default
- 21 Mar, 2026 00:00