:

11 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਹੋਇਆ ਬਰਾਮਦ ਇਕ ਦੋਸ਼ੀ ਕੀਤਾ ਗਿਰਫ਼ਤਾਰ


11 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਹੋਇਆ ਬਰਾਮਦ ਇਕ ਦੋਸ਼ੀ ਕੀਤਾ ਗਿਰਫ਼ਤਾਰ
ਬਰਨਾਲਾ 11/12/23
 11 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਣ ਤੇ ਇਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਟੱਲੇਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਤਪਾਲ ਸਿੰਘ ਵਾਸੀ ਰਾਮਾ ਨੂੰ ਗਿਰਫ਼ਤਾਰ ਕਰਕੇ 11 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਐਸ ਐਚ ਓ ਰਾਸਤੇ ਚ ਜਾ ਰਹੇ ਸੀ, ਤਾਂ ਸੱਕ ਦੀ ਨਿਗਾ ਨਾਲ ਦੋਸੀ ਕੋਲੋ 11 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਈਆਂ, ਤੁਰੰਤ ਦੋਸੀ ਗਿਰਫ਼ਤਾਰ ਕੀਤਾ l