:

165 ਨਸ਼ੀਲੀਆ ਗੋਲੀਆ ਕੀਤੀਆਂ ਬਰਾਮਦ,2 ਦੋਸੀ ਕੀਤੇ ਗਿਰਫਤਾਰ


165 ਨਸ਼ੀਲੀਆ ਗੋਲੀਆ ਕੀਤੀਆਂ ਬਰਾਮਦ,2 ਦੋਸੀ ਕੀਤੇ ਗਿਰਫਤਾਰ
ਬਰਨਾਲਾ 15/12/23
165 ਨਸ਼ੀਲੀਆ ਗੋਲੀਆ ਬਰਾਮਦ ਹੋਣ ਤੇ 2 ਦੋਸੀ ਗਿਰਫਤਾਰ ਕੀਤੇ ਹਨ l ਥਾਣਾ ਬਰਨਾਲਾ ਦੇ ਥਾਣੇਦਾਰ ਮੱਘਰ ਸਿੰਘ ਨੇ ਨਿੱਕੀ ਅਤੇ ਗੁੱਡੀ ਵਾਸੀਆਨ ਬਰਨਾਲਾ ਨੂੰ ਗਿਰਫਤਾਰ ਕੀਤਾ ਹੈ l ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਰੇਡ ਕਰਨ ਤੇ  165 ਨਸ਼ੀਲੀਆ ਗੋਲੀਆ ਬਰਾਮਦ ਹੋਈਆਂ, ਤੁਰੰਤ ਦੋਸੀ ਗਿਰਫ਼ਤਾਰ ਕੀਤਾ l