:

ਲੜਕੀ ਦਾ ਕੀਤਾ ਰੇਪ, ਮੌਕੇ ਤੇ ਦੋਸੀ ਹੋਇਆ ਫ਼ਰਾਰ,ਪਰਚਾ ਕੀਤਾ ਦਰਜ਼


ਲੜਕੀ ਦਾ ਕੀਤਾ ਰੇਪ, ਮੌਕੇ ਤੇ ਦੋਸੀ ਹੋਇਆ ਫ਼ਰਾਰ,ਪਰਚਾ ਕੀਤਾ ਦਰਜ਼
ਬਰਨਾਲਾ 24/12/23
ਲੜਕੀ ਦਾ ਰੇਪ ਕਰਕੇ ਮੋਕੇ ਤੇ ਫ਼ਰਾਰ ਹੋਣ ਤੇ ਇੱਕ ਦੋਸ਼ੀ ਖਿਲਾਫ਼ ਪਰਚਾ ਦਰਜ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਪੀੜਤ ਮਹਿਲਾ ਦੀ ਮਾਤਾ ਦੇ ਬਿਆਨਾਂ ਤੇ ਭੋਲਾ ਸਿੰਘ ਵਾਸੀ ਖੁਰਦ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 15 ਦਸੰਬਰ ਨੂੰ ਪੀੜਤ ਮਹਿਲਾ ਨੂੰ ਬੁੱਲਾ ਕੇ ਓਸ ਨਾਲ ਸਰੀਰਕ ਸੰਬੰਧ ਬਣਾਏ, ਮੌਕੇ ਤੇ ਫ਼ਰਾਰ ਹੋ ਗਿਆ l ਫਿਲਹਾਲ ਕਰਵਾਈ ਜਾਰੀ ਹੈ l