:

25 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ ਇੱਕ ਦੋਸੀ ਕੀਤਾ ਗਿਰਫਤਾਰ


25 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ ਇੱਕ ਦੋਸੀ ਕੀਤਾ ਗਿਰਫਤਾਰ 
ਬਰਨਾਲਾ 25 ਦਸੰਬਰ 
25 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਇੱਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਸਹਿਣਾ ਦੇ ਥਾਣੇਦਾਰ ਬਲਜੀਤ ਸਿੰਘ ਨੇ ਦੋਸੀ ਕਾਲਾ ਸਿੰਘ ਬਾਸੀ ਸਹਿਣਾ ਨੂੰ ਗਿਰਫਤਾਰ ਕਰਕੇ 25 ਗ੍ਰਾਮ ਨਸੀਲਾ ਪਾਊਡਰ ਬਰਾਮਦ ਕੀਤਾ ਹੈ l ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਸਹਿਣਾ ਬੱਸ ਸਟੈਂਡ ਤੇ ਮੌਜੂਦ ਸੀ ਤਾਂ ਦੋਸ਼ੀ ਦੁਆਰਾ ਇੱਕ ਲਿਫਾਫੇ ਨੂੰ ਫਰੋਲਾ ਫਰਾਲੀ ਕਰਦੇ ਦੇਖ ਕੇ ਪੁਲਿਸ ਨੇ ਉਸਦੀ ਚੈਕਿੰਗ ਕੀਤੀ, ਜਿਥੋਂ 25 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਇਆ l ਦੋਸ਼ੀ ਨੂੰ ਗਿਰਫਤਾਰ ਕਰਕੇ ਪਰਚਾ ਦਰਜ ਕੀਤਾ ਗਿਆ l